‘‘ਕਿਸਾਨੀ ਸਾਡੀ ਪੱਗ ਐ, ਪੱਗ ਨੂੰ ਹੱਥ ਪਾਓਗੇ ਤਾਂ....
ਚੰਡੀਗੜ੍ਹ (ਸ਼ਿਖਾ) ‘‘ਕਿਸਾਨੀ ਸਾਡੀ ਪੱਗ ਐ, ਪੱਗ ਨੂੰ ਹੱਥ ਪਾਓਗੇ ਤਾਂ ਹੱਥ ਤੋੜ ਦਿਆਂਗੇ’ਦਿੱਲੀ ਧਰਨੇ ’ਤੇ ਬੈਠ ਗਿਆ ਨਵਜੋਤ ਸਿੰਘ ਸਿੱਧੂ ਸਰਕਾਰ ਅਤੇ ਕਿਸਾਨਾਂ ਵਿਚਾਲੇ ਹੋਈ ਗੱਲਬਾਤ ਦੌਰਾਨ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕੇਂਦਰੀ ਮੰਤਰੀਆਂ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਸਬੰਧੀ ਦਿੱਤੇ ਪ੍ਰਸਤਾਵ 'ਤੇ ਸਵਾਲ ਖੜ੍ਹੇ ਕੀਤੇ ਹਨ। ਸਿੱਧੂ ਨੇ ਸਵਾਲ ਕੀਤਾ ਹੈ […]
By : Editor Editor
ਚੰਡੀਗੜ੍ਹ (ਸ਼ਿਖਾ)
‘‘ਕਿਸਾਨੀ ਸਾਡੀ ਪੱਗ ਐ, ਪੱਗ ਨੂੰ ਹੱਥ ਪਾਓਗੇ ਤਾਂ ਹੱਥ ਤੋੜ ਦਿਆਂਗੇ’ਦਿੱਲੀ ਧਰਨੇ ’ਤੇ ਬੈਠ ਗਿਆ ਨਵਜੋਤ ਸਿੰਘ ਸਿੱਧੂ
ਸਰਕਾਰ ਅਤੇ ਕਿਸਾਨਾਂ ਵਿਚਾਲੇ ਹੋਈ ਗੱਲਬਾਤ ਦੌਰਾਨ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕੇਂਦਰੀ ਮੰਤਰੀਆਂ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਸਬੰਧੀ ਦਿੱਤੇ ਪ੍ਰਸਤਾਵ 'ਤੇ ਸਵਾਲ ਖੜ੍ਹੇ ਕੀਤੇ ਹਨ। ਸਿੱਧੂ ਨੇ ਸਵਾਲ ਕੀਤਾ ਹੈ ਕਿ ਕੀ ਸਰਕਾਰ ਠੇਕਾ ਖੇਤੀ ਵੱਲ ਮੁੜ ਰਹੀ ਹੈ?
ਨਵਜੋਤ ਸਿੰਘ ਸਿੱਧੂ ਦੇ ਕੇਂਦਰ ਸਰਕਾਰ ਨੂੰ ਤਿੱਖੇ ਬੋਲ‘‘ਕਿਸਾਨੀ ਸਾਡੀ ਪੱਗ ਐ, ਪੱਗ ਨੂੰ ਹੱਥ ਪਾਓਗੇ ਤਾਂ ਹੱਥ ਤੋੜ ਦਿਆਂਗੇ’’
ਨਵਜੋਤ ਸਿੰਘ ਸਿੱਧੂ ਦਾ ਟਵੀਟ (ਐਕਸ)
ਨਵਜੋਤ ਸਿੰਘ ਸਿੱਧੂ ਨੇ ਭਾਜਪਾ 'ਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਨੂੰ ਸਿਰੇ ਤੋਂ ਨਕਾਰਦਿਆਂ ਪੰਜਾਬ ਤੇ ਕੇਂਦਰ ਸਰਕਾਰ 'ਤੇ ਕੱਢਿਆ ਗੁੱਸਾ; ਕਿਹਾ- 'ਸ਼ੇਖ ਚਿੱਲੀ ਹੈ ਮਾਨ'
ਨਵਜੋਤ ਸਿੰਘ ਸਿੱਧੂ ਨੇ ਕੇਂਦਰ ਅਤੇ ਪੰਜਾਬ ਸਰਕਾਰ 'ਤੇ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਪੰਜਾਬ 'ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਜਾਇਜ਼ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਵਿੱਚ ਅਜਿਹਾ ਮਾੜਾ ਮਾਹੌਲ ਪੈਦਾ ਕਰ ਦਿੱਤਾ ਹੈ ਕਿ ਅੱਜ ਪੰਜਾਬ ਦੇ ਕਿਸਾਨ ਸਿਰਫ਼ ਮਜ਼ਦੂਰ ਬਣ ਕੇ ਰਹਿ ਗਏ ਹਨ। ਸਿੱਧੂ ਨੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।