Begin typing your search above and press return to search.
ਏਸ਼ਿਆਈ ਖੇਡਾਂ 'ਚ ਭਾਰਤ ਨੇ ਇਰਾਨ ਨੂੰ ਹਰਾ ਕੇ ਜਿੱਤਿਆ ਕਬੱਡੀ ਦਾ ਸੋਨਾ
ਨਵੀਂ ਦਿੱਲੀ : ਏਸ਼ਿਆਈ ਖੇਡਾਂ ਦੇ ਪੁਰਸ਼ ਕਬੱਡੀ ਮੁਕਾਬਲੇ ਵਿੱਚ ਭਾਰਤ ਨੇ ਸੋਨ ਤਗ਼ਮਾ ਜਿੱਤ ਲਿਆ ਹੈ। ਭਾਰਤ ਨੇ ਵਿਵਾਦਾਂ ਵਿੱਚ ਘਿਰੇ ਹੋਏ ਫਾਈਨਲ ਮੈਚ ਵਿੱਚ ਈਰਾਨ ਨੂੰ 33-29 ਨਾਲ ਹਰਾਇਆ। ਹੁਣ ਤੱਕ ਭਾਰਤ ਨੇ 28 ਸੋਨੇ ਸਮੇਤ 103 ਤਗਮੇ ਜਿੱਤੇ ਹਨ। ਜਦੋਂ ਦੋਵੇਂ ਟੀਮਾਂ 28-28 ਦੀ ਬਰਾਬਰੀ 'ਤੇ ਸਨ ਤਾਂ ਅੰਕਾਂ ਨੂੰ ਲੈ ਕੇ […]
By : Editor (BS)
ਨਵੀਂ ਦਿੱਲੀ : ਏਸ਼ਿਆਈ ਖੇਡਾਂ ਦੇ ਪੁਰਸ਼ ਕਬੱਡੀ ਮੁਕਾਬਲੇ ਵਿੱਚ ਭਾਰਤ ਨੇ ਸੋਨ ਤਗ਼ਮਾ ਜਿੱਤ ਲਿਆ ਹੈ। ਭਾਰਤ ਨੇ ਵਿਵਾਦਾਂ ਵਿੱਚ ਘਿਰੇ ਹੋਏ ਫਾਈਨਲ ਮੈਚ ਵਿੱਚ ਈਰਾਨ ਨੂੰ 33-29 ਨਾਲ ਹਰਾਇਆ। ਹੁਣ ਤੱਕ ਭਾਰਤ ਨੇ 28 ਸੋਨੇ ਸਮੇਤ 103 ਤਗਮੇ ਜਿੱਤੇ ਹਨ।
ਜਦੋਂ ਦੋਵੇਂ ਟੀਮਾਂ 28-28 ਦੀ ਬਰਾਬਰੀ 'ਤੇ ਸਨ ਤਾਂ ਅੰਕਾਂ ਨੂੰ ਲੈ ਕੇ ਵਿਵਾਦ ਹੋ ਗਿਆ। ਮੈਚ ਨੂੰ ਮੁਅੱਤਲ ਕਰਨਾ ਪਿਆ। ਵਿਵਾਦ ਸੁਲਝਣ ਤੋਂ ਬਾਅਦ ਮੁਕਾਬਲਾ ਮੁੜ ਸ਼ੁਰੂ ਹੋਇਆ ਅਤੇ ਭਾਰਤ ਨੇ ਸੋਨ ਤਮਗਾ ਜਿੱਤਿਆ।
Next Story