Begin typing your search above and press return to search.

ਇਜ਼ਰਾਈਲ-ਹਮਾਸ ਜੰਗ ਵਿਚ 45 ਦੇਸ਼ਾਂ ਦੇ 160 ਤੋਂ ਜ਼ਿਅਦਾ ਲੋਕਾਂ ਦੀ ਮੌਤ

ਯੇਰੂਸ਼ਲਮ, 18 ਅਕਤੂਬਰ, ਨਿਰਮਲ : ਇਜ਼ਰਾਈਲ ਅਤੇ ਹਮਾਸ ਦੇ ਵਿਚਾਲੇ ਚਲ ਰਹੀ ਜੰਗ ਵਿਚ ਹੁਣ ਤੱਕ 45 ਦੇਸ਼ਾਂ ਦੇ 160 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਜਦ ਕਿ ਤਕਰੀਬਨ 150 ਤੋਂ ਜ਼ਿਆਦਾ ਵਿਦੇਸ਼ੀ ਨਾਗਰਿਕ ਲਾਪਤਾ ਹਨ। ਦੱਸਦੇ ਚਲੀਏ ਕਿ 7 ਅਕਤੂਬਰ ਨੂੰ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਅਤੇ ਗਾਜ਼ਾ ਵਿੱਚ ਸਥਿਤੀ ਬਹੁਤ […]

ਇਜ਼ਰਾਈਲ-ਹਮਾਸ ਜੰਗ ਵਿਚ 45 ਦੇਸ਼ਾਂ ਦੇ 160 ਤੋਂ ਜ਼ਿਅਦਾ ਲੋਕਾਂ ਦੀ ਮੌਤ
X

Hamdard Tv AdminBy : Hamdard Tv Admin

  |  18 Oct 2023 5:53 AM IST

  • whatsapp
  • Telegram


ਯੇਰੂਸ਼ਲਮ, 18 ਅਕਤੂਬਰ, ਨਿਰਮਲ : ਇਜ਼ਰਾਈਲ ਅਤੇ ਹਮਾਸ ਦੇ ਵਿਚਾਲੇ ਚਲ ਰਹੀ ਜੰਗ ਵਿਚ ਹੁਣ ਤੱਕ 45 ਦੇਸ਼ਾਂ ਦੇ 160 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਜਦ ਕਿ ਤਕਰੀਬਨ 150 ਤੋਂ ਜ਼ਿਆਦਾ ਵਿਦੇਸ਼ੀ ਨਾਗਰਿਕ ਲਾਪਤਾ ਹਨ। ਦੱਸਦੇ ਚਲੀਏ ਕਿ 7 ਅਕਤੂਬਰ ਨੂੰ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਅਤੇ ਗਾਜ਼ਾ ਵਿੱਚ ਸਥਿਤੀ ਬਹੁਤ ਖਰਾਬ ਹੈ। ਹੁਣ ਤੱਕ ਦੋਵੇਂ ਪਾਸੇ ਦੇ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ। ਦੋਵਾਂ ਪਾਸਿਆਂ ਤੋਂ ਹਮਲੇ ਜਾਰੀ ਹਨ।

Next Story
ਤਾਜ਼ਾ ਖਬਰਾਂ
Share it