Begin typing your search above and press return to search.

MLA ਸੁਖਪਾਲ ਖਹਿਰਾ ਦੀ ਜਾਨ ਨੂੰ ਖ਼ਤਰਾ ?

ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਜਾਨ ਨੂੰ ਖ਼ਤਰਾ ਹੈ, ਇਸ ਦਾ ਖੁਲਾਸਾ ਕਾਂਗਰਸੀ ਆਗੂਆਂ ਨੇ ਕੀਤਾ ਹੈ। ਕਾਂਗਰਸੀ ਆਗੂਆਂ ਰਾਜਾ ਵੜਿੰਗ ਅਤੇ ਪ੍ਰਗਟ ਸਿੰਘ ਨੇ ਸੋਸ਼ਲ ਮੀਡੀਆ ਉਤੇ ਇਸ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਵਿਦੇਸ਼ ਵਿਚ ਬੈਠੇ ਗੈਂਗਸਟਰ ਇਸ ਸਬੰਧੀ ਸਾਜ਼ਸ਼ ਕਰ ਰਹੇ ਹਨ।ਕਾਂਗਰਸੀ ਲੀਡਰਾਂ ਨੇ ਖਹਿਰਾ ਦੀ ਸੁਰੱਖਿਆ ਨੂੰ ਲੈ […]

MLA ਸੁਖਪਾਲ ਖਹਿਰਾ ਦੀ ਜਾਨ ਨੂੰ ਖ਼ਤਰਾ ?
X

Editor (BS)By : Editor (BS)

  |  9 Jan 2024 12:10 AM GMT

  • whatsapp
  • Telegram

ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਜਾਨ ਨੂੰ ਖ਼ਤਰਾ ਹੈ, ਇਸ ਦਾ ਖੁਲਾਸਾ ਕਾਂਗਰਸੀ ਆਗੂਆਂ ਨੇ ਕੀਤਾ ਹੈ। ਕਾਂਗਰਸੀ ਆਗੂਆਂ ਰਾਜਾ ਵੜਿੰਗ ਅਤੇ ਪ੍ਰਗਟ ਸਿੰਘ ਨੇ ਸੋਸ਼ਲ ਮੀਡੀਆ ਉਤੇ ਇਸ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਵਿਦੇਸ਼ ਵਿਚ ਬੈਠੇ ਗੈਂਗਸਟਰ ਇਸ ਸਬੰਧੀ ਸਾਜ਼ਸ਼ ਕਰ ਰਹੇ ਹਨ।
ਕਾਂਗਰਸੀ ਲੀਡਰਾਂ ਨੇ ਖਹਿਰਾ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ। ਅਸਲ ਵਿਚ ਇੰਟੈਲੀਜੈਂਸ ਇੰਨਪੁੱਟ ਤੋਂ ਬਾਅਦ ਸਵਾਲ ਚੁੱਕੇ ਜਾ ਰਹੇ ਹਨ।

Next Story
ਤਾਜ਼ਾ ਖਬਰਾਂ
Share it