Begin typing your search above and press return to search.

ਮਿਜ਼ੋਰਮ : ਜ਼ੋਰਮ ਪੀਪੁਲਸ ਮੂਵਮੈਂਟ ਸਾਰੀ ਪਾਰਟੀਆਂ ਤੋਂ ਚਲ ਰਹੀ ਅੱਗੇ

ਕੁੱਲ 40 ਸੀਟਾਂ ਵਿਚੋਂ 21 ਸੀਟਾਂ ’ਤੇ ਬਣਾਈ ਬੜਤਨਵੀਂ ਦਿੱਲੀ, 4 ਦਸੰਬਰ , ਨਿਰਮਲ : ਮਿਜ਼ੋਰਮ ਦੀਆਂ 40 ਵਿਧਾਨ ਸਭਾ ਸੀਟਾਂ ’ਤੇ ਹੋਈਆਂ ਚੋਣਾਂ ਦੇ ਨਤੀਜੇ ਅੱਜ ਆ ਰਹੇ ਹਨ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਗਿਣਤੀ ਸ਼ੁਰੂ ਹੋਣ ਤੋਂ ਮਹਿਜ਼ 45 ਮਿੰਟ ਬਾਅਦ ਜੋਰਮ ਪੀਪਲਜ਼ ਮੂਵਮੈਂਟ ਬਹੁਮਤ ਵੱਲ ਵਧਦੀ ਨਜ਼ਰ ਆ […]

ਮਿਜ਼ੋਰਮ : ਜ਼ੋਰਮ ਪੀਪੁਲਸ ਮੂਵਮੈਂਟ ਸਾਰੀ ਪਾਰਟੀਆਂ ਤੋਂ ਚਲ ਰਹੀ ਅੱਗੇ
X

Editor EditorBy : Editor Editor

  |  4 Dec 2023 4:19 AM IST

  • whatsapp
  • Telegram

ਕੁੱਲ 40 ਸੀਟਾਂ ਵਿਚੋਂ 21 ਸੀਟਾਂ ’ਤੇ ਬਣਾਈ ਬੜਤ
ਨਵੀਂ ਦਿੱਲੀ, 4 ਦਸੰਬਰ , ਨਿਰਮਲ : ਮਿਜ਼ੋਰਮ ਦੀਆਂ 40 ਵਿਧਾਨ ਸਭਾ ਸੀਟਾਂ ’ਤੇ ਹੋਈਆਂ ਚੋਣਾਂ ਦੇ ਨਤੀਜੇ ਅੱਜ ਆ ਰਹੇ ਹਨ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਗਿਣਤੀ ਸ਼ੁਰੂ ਹੋਣ ਤੋਂ ਮਹਿਜ਼ 45 ਮਿੰਟ ਬਾਅਦ ਜੋਰਮ ਪੀਪਲਜ਼ ਮੂਵਮੈਂਟ ਬਹੁਮਤ ਵੱਲ ਵਧਦੀ ਨਜ਼ਰ ਆ ਰਹੀ ਹੈ।

ਹੁਣ ਤੱਕ ਦੇ ਰੁਝਾਨਾਂ ਮੁਤਾਬਕ ਜ਼ੋਰਮ ਪੀਪਲਜ਼ ਮੂਵਮੈਂਟ 20 ਸੀਟਾਂ ’ਤੇ ਅੱਗੇ ਹੈ। ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ ਨੂੰ 13 ਸੀਟਾਂ ’ਤੇ ਲੀਡ ਮਿਲੀ ਹੈ। ਜਦਕਿ ਕਾਂਗਰਸ 6 ਸੀਟਾਂ ’ਤੇ ਅਤੇ ਭਾਜਪਾ 1 ਸੀਟ ’ਤੇ ਅੱਗੇ ਹੈ।

ਜ਼ੋਰਮ ਪੀਪਲਜ਼ ਮੂਵਮੈਂਟ ਦਾ ਆਗੂ ਲਾਲਦੂਹੋਮਾ ਹੈ। ਲਾਲਡੂਹੋਮਾ ਸਾਬਕਾ ਆਈਏਐਸ ਅਧਿਕਾਰੀ ਹਨ। ਜਿਸ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸੁਰੱਖਿਆ ਦਾ ਜ਼ਿੰਮਾ ਸੰਭਾਲ ਚੁੱਕੇ ਹਨ। ਉਨ੍ਹਾਂ ਦੀ ਪਾਰਟੀ ਨੇ ਦੂਜੀ ਵਾਰ ਵਿਧਾਨ ਸਭਾ ਚੋਣ ਲੜੀ ਹੈ। 2018 ਵਿੱਚ ਜ਼ੈਡਪੀਐਮ ਨੂੰ 8 ਸੀਟਾਂ ਮਿਲੀਆਂ ਸਨ।

Next Story
ਤਾਜ਼ਾ ਖਬਰਾਂ
Share it