Begin typing your search above and press return to search.

ਮਿਸਰ ਵਿਚ ਵੱਡਾ ਸੜਕ ਹਾਦਸਾ, 32 ਲੋਕਾਂ ਦੀ ਮੌਤ

ਮਿਸਰ, 28 ਅਕਤੂਬਰ, ਨਿਰਮਲ : ਕਾਹਿਰਾ, 28 ਅਕਤੂਬਰ, ਨਿਰਮਲ : ਮਿਸਰ ਵਿਚ ਇੱਕ ਬਹੁਤ ਹੀ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇੱਥੇ ਇੱਕ ਤੋਂ ਬਾਅਦ ਇੱਕ ਕਈ ਗੱਡੀਆਂ ਦੀ ਟੱਕਰ ਹੋ ਗਈ। ਜਿਸ ਵਿਚ 32 ਲੋਕਾਂ ਦੀ ਮੌਤ ਹੋ ਗਈ ਅਤੇ 60 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ।ਇਹ ਹਾਦਸਾ ਮਿਸਰ ਦੀ ਰਾਜਧਾਨੀ ਕਾਹਿਰਾ ਤੋਂ 132 ਕਿਲੋਮੀਟਰ […]

ਮਿਸਰ ਵਿਚ ਵੱਡਾ ਸੜਕ ਹਾਦਸਾ, 32 ਲੋਕਾਂ ਦੀ ਮੌਤ
X

Hamdard Tv AdminBy : Hamdard Tv Admin

  |  28 Oct 2023 11:12 AM IST

  • whatsapp
  • Telegram


ਮਿਸਰ, 28 ਅਕਤੂਬਰ, ਨਿਰਮਲ : ਕਾਹਿਰਾ, 28 ਅਕਤੂਬਰ, ਨਿਰਮਲ : ਮਿਸਰ ਵਿਚ ਇੱਕ ਬਹੁਤ ਹੀ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇੱਥੇ ਇੱਕ ਤੋਂ ਬਾਅਦ ਇੱਕ ਕਈ ਗੱਡੀਆਂ ਦੀ ਟੱਕਰ ਹੋ ਗਈ। ਜਿਸ ਵਿਚ 32 ਲੋਕਾਂ ਦੀ ਮੌਤ ਹੋ ਗਈ ਅਤੇ 60 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ।
ਇਹ ਹਾਦਸਾ ਮਿਸਰ ਦੀ ਰਾਜਧਾਨੀ ਕਾਹਿਰਾ ਤੋਂ 132 ਕਿਲੋਮੀਟਰ ਦੂਰ ਬਹੇਰਾ ਇਲਾਕੇ ਵਿਚ ਵਾਪਰਿਆ। ਇਸ ਵਿਚ ਮੌਤਾਂ ਦਾ ਅੰਕੜਾ ਹੋਰ ਵੱਧ ਸਕਦਾ ਹੈ। ਲੋਕਲ ਮੀਡੀਆ ਦੇ ਮੁਤਾਬਕ ਇੱਕ ਕਾਰ ਤੋਂ ਪੈਟਰੋਲ ਲੀਕ ਹੋਣ ਤੋਂ ਬਾਅਦ ਕਈ ਗੱਡੀਆਂ ਟਕਰਾ ਗਈਆਂ। ਜਿਸ ਕਾਰਨ ਗੱਡੀਆਂ ਵਿਚ ਅੱਗ ਲੱਗ ਗਈ।

Next Story
ਤਾਜ਼ਾ ਖਬਰਾਂ
Share it