ਪੰਚਾਇਤੀ ਚੋਣਾਂ ਦੇ ਨਤੀਜੇ ਆਏ ਸਾਹਮਣੇ, ਕੁਝ ਸਾਬਕਾ ਸਰਪੰਚਾਂ ਨੂੰ ਮੁੜ ਥਾਂ ਮਿਲੀ ਤੇ ਕੁਝ ਨਵੇਂ ਚਿਹਰੇ ਲੋਕਾਂ ਵੱਲੋਂ ਚੁਣੇ ਗਏ
By : Sandeep Kaur
ਵਿਕੀ ਉਮਰਾਂਨੰਗਲ: ਬਲਾਕ ਰਈਆ ਜੇਤੂ ਉਮੀਦਵਾਰਾਂ ਦੀ ਸੂਚੀ (1) ਪਿੰਡ ਥਾਣੇਵਾਲ ਜਸ਼ਨਪ੍ਰੀਤ ਕੌਰ ਜੇਤੂ (2)। ਪਿੰਡ ਛਾਪਿਆਂਵਾਲੀ ਅਮਨਜੀਤ ਕੌਰ ਜੇਤੂ (3) ਪਿੰਡ ਵਜ਼ੀਰ ਭੁੱਲਰ ਬਲਦੇਵ ਸਿੰਘ ਜੇਤੂ (4) ਪਿੰਡ ਗੁਰੂਨਾਨਕਪੁਰਾ ਸੁਰਜੀਤ ਸਿੰਘ ਜੇਤੂ (5) ਪਿੰਡ ਭਲਾਈਪੁਰ ਡੋਗਰਾ ਪਰਮਜੀਤ ਸਿੰਘ ਜੇਤੂ (6) ਪਿੰਡ ਸਾਵਨ ਸਿੰਘ ਨਗਰ ਗੁਰਮੁੱਖ ਸਿੰਘ ਜੇਤੂ (7) ਪਿੰਡ ਫੱਤੂਵਾਲ ਬੀਬੀ ਕੁਲਵਿੰਦਰ ਕੌਰ ਜੇਤੂ। (8) ਪਿੰਡ ਲੱਖੂਵਾਲ ਹਰਜੀਤ ਕੌਰ ਜੇਤੂ (9) ਪਿੰਡ ਟਾਂਗਰਾ ਲਖਵਿੰਦਰ ਕੌਰ ਭੱਠਲ ਜੇਤੂ (10) ਪਿੰਡ ਬੇਦਾਦਪੁਰ ਦਲਜੀਤ ਕੌਰ ਜੇਠੂ (11) ਪਿੰਡ ਸਠਿਆਲਾ ਚਰਨਜੀਤ ਭੱਟੀ ਜੇਤੂ (12) ਪਿੰਡ ਨਾਨਕਸਰ ਸਠਿਆਲਾ ਗੁਰਜਿੰਦਰ ਸਿੰਘ (13) ਪਿੰਡ ਸੁਖਇੰਦਰ ਕਾਉਂੜ ਸਿੰਘ ਬੁੱਢਾ ਸਿੰਘ। ਜੇਤੂ (14) ਪਿੰਡ ਚੀਮਾਬਾਠ ਹਰਦੇਵ ਸਿੰਘ ਜੇਤੂ (15) ਪਿੰਡ ਮੱਦ ਜੋਬਨਜੀਤ ਸਿੰਘ ਜੇਤੂ (16) ਪਿੰਡ ਨਰੰਜਨਪੁਰ ਜਸਪਾਲ ਸਿੰਘ ਖਹਿਰਾ ਜੇਤੂ (17) ਪਿੰਡ ਰਾਜਧਾਨ ਬਲਵਿੰਦਰ ਸਿੰਘ ਜੇਤੂ (18) ਪਿੰਡ ਬੁੱਟਰ ਸ਼ਿਵੀਆ ਪ੍ਰਗਟ ਸਿੰਘ ਜੇਤੂ (19) ਪਿੰਡ ਠੱਠੀਆ ਮਨਦੀਪ ਕੌਰ। ਗਿੱਲ ਜੇਤੂ (20) ਪਿੰਡ ਫੇਰੂਮਾਨ ਕਰਮਜੀਤ ਸਿੰਘ ਕੰਮਾ ਜੇਤੂ (21) ਪਿੰਡ ਕੰਮੋਕੇ ਕੁਲਦੀਪ ਕੌਰ ਜੇਤੂ (22) ਪਿੰਡ ਬਟਾਲਾ ਕੁਲਜੀਤ ਕੌਰ ਜੇਤੂ (23) ਪਿੰਡ ਬਲਸਾੜਾ ਅਰਸ਼ਦੀਪ ਸਿੰਘ ਜੇਤੂ (24) ਪਿੰਡ ਛੱਜਲਵੱਡੀ ਪ੍ਰਮਪ੍ਰੀਤ ਸਿੰਘ ਜੇਠੂਕੇ (25) ਪਿੰਡ ਰੰਘੜਪੁਰ। ਕੌਰ ਜੇਤੂ (26) ਪਿੰਡ ਕੋਟਮਹਿਤਾਬ ਹਰਜਿੰਦਰ ਕੌਰ ਜੇਤੂ (27) ਪਿੰਡ ਦੋਲੇਨੰਗਲ ਜਤਿੰਦਰ ਸਿੰਘ ਜੋਤੀ ਜੇਤੂ (28) ਪਿੰਡ ਥੋਥੀਆ ਗੁਰਮੀਤ ਕੌਰ ਜੇਤੂ (29) ਪਿੰਡ ਝਾੜੂਨੰਗਲ ਸਾਹਿਬ ਸਿੰਘ ਜੇਤੂ (30) ਪਿੰਡ ਉਦੋਨੰਗਲ ਗੁਰਮੇਜ ਸਿੰਘ ਜੇਤੂ (31) ਪਿੰਡ ਜੇਤੂ ਬੁਟਾਰੀ। (32) ਪਿੰਡ ਵਡਾਲਾ ਸੁਖਵਿੰਦਰ ਕੌਰ ਜੇਤੂ (33) ਪਿੰਡ ਖਾਨਪੁਰ ਬਿਕਰਮਜੀਤ ਸਿੰਘ , ਬਿਆਸ ਸੁਰਿੰਦਰਪਾਲ ਸਿੰਘ ਲੱਡੂ ਜੇਤੂ।