Begin typing your search above and press return to search.

ਸੀਨੀਅਰ ਪੱਤਰਕਾਰ ਕੁਲਦੀਪ ਘੋਲੀਆ ਨਮਿਤ ਅੰਤਿਮ ਅਰਦਾਸ 16 ਨਵੰਬਰ ਨੂੰ

ਚੰਡੀਗੜ੍ਹ, 15 ਨਵੰਬਰ, ਨਿਰਮਲ : ਸੀਨੀਅਰ ਪੱਤਰਕਾਰ ਸ. ਕੁਲਦੀਪ ਸਿੰਘ ਘੋਲੀਆ ਜੋ ਕਿ ਅਪਣੀ ਸੰਸਾਰਿਕ ਯਾਤਰੀ ਪੂਰੀ ਕਰਦੇ ਹੋਏ ਮਿਤੀ 6 ਨਵੰਬਰ ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਜੀ ਦਾ ਭੋਗ 16 ਨਵੰਬਰ ਨੂੰ ਦਿਨ ਵੀਰਵਾਰ ਨੂੰ ਸਵੇਰੇ ਪਾਏ ਜਾਣਗੇ । ਉਪਰੰਤ ਅੰਤਿਮ ਅਰਦਾਸ […]

ਸੀਨੀਅਰ ਪੱਤਰਕਾਰ ਕੁਲਦੀਪ ਘੋਲੀਆ ਨਮਿਤ ਅੰਤਿਮ ਅਰਦਾਸ 16 ਨਵੰਬਰ ਨੂੰ
X

Editor EditorBy : Editor Editor

  |  15 Nov 2023 8:32 AM IST

  • whatsapp
  • Telegram


ਚੰਡੀਗੜ੍ਹ, 15 ਨਵੰਬਰ, ਨਿਰਮਲ : ਸੀਨੀਅਰ ਪੱਤਰਕਾਰ ਸ. ਕੁਲਦੀਪ ਸਿੰਘ ਘੋਲੀਆ ਜੋ ਕਿ ਅਪਣੀ ਸੰਸਾਰਿਕ ਯਾਤਰੀ ਪੂਰੀ ਕਰਦੇ ਹੋਏ ਮਿਤੀ 6 ਨਵੰਬਰ ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਜੀ ਦਾ ਭੋਗ 16 ਨਵੰਬਰ ਨੂੰ ਦਿਨ ਵੀਰਵਾਰ ਨੂੰ ਸਵੇਰੇ ਪਾਏ ਜਾਣਗੇ । ਉਪਰੰਤ ਅੰਤਿਮ ਅਰਦਾਸ 12 ਤੋਂ 1 ਵਜੇ ਤੱਕ ਗੁਰਦੁਆਰਾ ਆਨੰਦ ਭਵਨ ਸਾਹਿਬ ਪਿੰਡ ਘੋਲੀਆ ਖੁਰਦ ਵਿਖੇ ਹੋਵੇਗੀ।

Next Story
ਤਾਜ਼ਾ ਖਬਰਾਂ
Share it