ਕੇਜਰੀਵਾਲ 'ਤੇ ਖਾਲਿਸਤਾਨੀਆਂ ਤੋਂ ਫੰਡ ਲੈਣ ਦੇ ਲੱਗੇ ਗੰਭੀਰ ਇਲਜ਼ਾਮ, LG ਨੇ ਗ੍ਰਹਿ ਮੰਤਰਾਲੇ ਤੋਂ ਜਾਂਚ ਦੀ ਕੀਤੀ ਮੰਗ
ਨਵੀਂ ਦਿੱਲੀ, 6 ਮਈ, ਪਰਦੀਪ ਸਿੰਘ:- ਐੱਲਜੀ ਨੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਖਾਲਿਸਤਾਨੀ ਐੱਸਐੱਫਜੇ ਤੋਂ ਫੰਡ ਲਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਐੱਸਐਫਜੇ ਤੋਂ 1 ਕਰੋੜ 60 ਲੱਖ ਡਾਲਰ ਦਾ ਫੰਡ ਲਏ ਹਨ। ਐੱਲਜੀ ਦਾ ਕਹਿਣਾ ਹੈਕਿ ਖਾਲਿਸਤਾਨੀ ਦਵਿੰਦਰਪਾਲ ਸਿੰਘ ਭੁੱਲਰ […]
By : Editor Editor
ਨਵੀਂ ਦਿੱਲੀ, 6 ਮਈ, ਪਰਦੀਪ ਸਿੰਘ:- ਐੱਲਜੀ ਨੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਖਾਲਿਸਤਾਨੀ ਐੱਸਐੱਫਜੇ ਤੋਂ ਫੰਡ ਲਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਐੱਸਐਫਜੇ ਤੋਂ 1 ਕਰੋੜ 60 ਲੱਖ ਡਾਲਰ ਦਾ ਫੰਡ ਲਏ ਹਨ। ਐੱਲਜੀ ਦਾ ਕਹਿਣਾ ਹੈਕਿ ਖਾਲਿਸਤਾਨੀ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਕਰਨ ਦੇ ਬਦਲੇ ਲਏ ਹਨ ਇਹ ਸਾਰੇ ਇਲਜ਼ਾਮ ਐੱਲਜੀ ਨੇ ਅਰਵਿੰਦ ਕੇਜਰੀਵਾਲ ਉੱਤੇ ਲਗਾਏ ਹਨ।
ਐੱਲਜੀ ਨੇ ਗ੍ਰਹਿ ਮੰਤਰਾਲੇ ਤੋਂ ਐਨਆਈਏ ਤੋਂ ਜਾਂਚ ਕਰਵਾਉਣ ਦੀ ਸ਼ਿਫਾਰਸ ਕੀਤੀ ਹੈ। ਉਪਰੋਕਤ ਸਾਰੇ ਇਲਜ਼ਾਮ ਐੱਲਜੀ ਨੇ ਲਗਾਏ ਹਨ।
ਇਹ ਵੀ ਪੜ੍ਹੋ:
ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਲੋਕ ਸਭਾ ਚੋਣ ਦੀ ਟਿਕਟ ਮਿਲਣ ਤੋਂ ਬਾਅਦ ਹੀ ਸੁਰਖੀਆਂ ਵਿੱਚ ਬਣੀ ਹੋਈ ਹੈ। ਹੁਣ ਕੰਗਨਾ ਰਣੌਤ ਨੇ ਖੁਦ ਐਲਾਨ ਕੀਤਾ ਹੈ ਕਿ ਜੇਕਰ ਉਹ ਮੰਡੀ ਤੋਂ ਚੋਣ ਜਿੱਤ ਜਾਂਦੀਹੈ ਤਾਂ ਫ਼ਿਲਮਾਂ ਵਿੱਚ ਕੰਮ ਕਰਨਾ ਹਮੇਸ਼ਾ ਲਈ ਬੰਦ ਕਰ ਦੇਵੇਗੀ।
ਹਾਲ ਹੀ ਵਿੱਚ ਕੰਗਨਾ ਰਣੌਤ ਇਕ ਚੁਣਾਵੀਂ ਰੈਲੀ ਦਾ ਹਿੱਸਾ ਬਣੀ ਸੀ। ਰੈਲੀ ਦੇ ਬਾਅਦ ਕੰਗਨਾ ਰਣੌਤ ਨੇ ਕਿਹਾ ਹੈ ਕਿ ਮੈਂ ਫਿਲਮਾਂ ਵਿਚ ਰੋਲ ਵੀ ਕਰਦੀ ਹਾਂ ਅਤੇ ਫਿਲ ਦਾ ਨਿਰਦੇਸ਼ਨ ਵੀ ਕਰਦੀ ਹਾਂ ਜੇਕਰ ਮੈਨੂੰ ਰਾਜਨੀਤੀ ਵਿੱਚ ਸੰਭਾਵਨਾ ਦਿਖਾਈ ਦਿੱਤਾਂ ਤਾਂ ਲੋਕ ਮੇਰੇ ਨਾਲ ਜੁੜ ਰਹੇ ਹੈ ਤਾਂ ਫਿਰ ਰਾਜਨੀਤੀ ਹੀ ਕਰੂੰਗੀ।
ਕੰਗਨਾ ਦਾ ਕਹਿਣਾ ਹੈ ਕਿ ਜੇਕਰ ਮੈਂ ਮੰਡੀ ਤੋਂ ਚੋਣ ਜਿੱਤ ਜਾਂਦੀ ਹਾਂ ਤਾਂ ਫਿਰ ਮੈਂ ਰਾਜਨੀਤੀ ਹੀ ਕਰਾਂਗੀ। ਮੈਨੂੰ ਕੋਈ ਫਿਲਮਮੇਕਸਰ ਕਹਿੰਦੇ ਹੈ ਕਿ ਮੈਨੂੰ ਰਾਜਨੀਤੀ ਵਿੱਚ ਨਹੀਂ ਜਾਣਾ ਚਾਹੀਦਾ। ਤੁਹਾਨੂੰ ਲੋਕਾਂ ਦੀਆਂ ਉਮੀਦਾਂ ਉੱਤੇ ਖੜਾ ਉਤਰਨਾ ਚਾਹੀਦਾ ਹੈ। ਕੰਗਨਾ ਦਾ ਕਹਿਣਾ ਹੈਕਿ ਫਿਲਮ ਅਤੇ ਰਾਜਨੀਤੀ ਦੀ ਦੁਨੀਆਂ ਬਿਲਕੁਲ ਵੱਖ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ ਦੀ ਦੁਨੀਆ ਇਕਦਮ ਬਿਲਕੁਲ ਵੱਖ ਹੈ।