ਕੰਗਨਾ ਰਣੌਤ ਦਾ ਫ਼ਿਲਮ ਇੰਡਸਟਰੀ ਨੂੰ ਲੈ ਕੇ ਵੱਡਾ ਬਿਆਨ, ਜੇਕਰ ਚੋਣ ਜਿੱਤੀ ਤਾਂ …..
ਹਿਮਾਚਲ ਪ੍ਰਦੇਸ਼, 6 ਮਈ, ਪਰਦੀਪ ਸਿੰਘ: ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਲੋਕ ਸਭਾ ਚੋਣ ਦੀ ਟਿਕਟ ਮਿਲਣ ਤੋਂ ਬਾਅਦ ਹੀ ਸੁਰਖੀਆਂ ਵਿੱਚ ਬਣੀ ਹੋਈ ਹੈ। ਹੁਣ ਕੰਗਨਾ ਰਣੌਤ ਨੇ ਖੁਦ ਐਲਾਨ ਕੀਤਾ ਹੈ ਕਿ ਜੇਕਰ ਉਹ ਮੰਡੀ ਤੋਂ ਚੋਣ ਜਿੱਤ ਜਾਂਦੀਹੈ ਤਾਂ ਫ਼ਿਲਮਾਂ ਵਿੱਚ ਕੰਮ ਕਰਨਾ ਹਮੇਸ਼ਾ ਲਈ ਬੰਦ ਕਰ ਦੇਵੇਗੀ।ਹਾਲ ਹੀ ਵਿੱਚ ਕੰਗਨਾ ਰਣੌਤ ਇਕ […]
By : Editor Editor
ਹਿਮਾਚਲ ਪ੍ਰਦੇਸ਼, 6 ਮਈ, ਪਰਦੀਪ ਸਿੰਘ: ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਲੋਕ ਸਭਾ ਚੋਣ ਦੀ ਟਿਕਟ ਮਿਲਣ ਤੋਂ ਬਾਅਦ ਹੀ ਸੁਰਖੀਆਂ ਵਿੱਚ ਬਣੀ ਹੋਈ ਹੈ। ਹੁਣ ਕੰਗਨਾ ਰਣੌਤ ਨੇ ਖੁਦ ਐਲਾਨ ਕੀਤਾ ਹੈ ਕਿ ਜੇਕਰ ਉਹ ਮੰਡੀ ਤੋਂ ਚੋਣ ਜਿੱਤ ਜਾਂਦੀਹੈ ਤਾਂ ਫ਼ਿਲਮਾਂ ਵਿੱਚ ਕੰਮ ਕਰਨਾ ਹਮੇਸ਼ਾ ਲਈ ਬੰਦ ਕਰ ਦੇਵੇਗੀ।
ਹਾਲ ਹੀ ਵਿੱਚ ਕੰਗਨਾ ਰਣੌਤ ਇਕ ਚੁਣਾਵੀਂ ਰੈਲੀ ਦਾ ਹਿੱਸਾ ਬਣੀ ਸੀ। ਰੈਲੀ ਦੇ ਬਾਅਦ ਕੰਗਨਾ ਰਣੌਤ ਨੇ ਕਿਹਾ ਹੈ ਕਿ ਮੈਂ ਫਿਲਮਾਂ ਵਿਚ ਰੋਲ ਵੀ ਕਰਦੀ ਹਾਂ ਅਤੇ ਫਿਲ ਦਾ ਨਿਰਦੇਸ਼ਨ ਵੀ ਕਰਦੀ ਹਾਂ ਜੇਕਰ ਮੈਨੂੰ ਰਾਜਨੀਤੀ ਵਿੱਚ ਸੰਭਾਵਨਾ ਦਿਖਾਈ ਦਿੱਤਾਂ ਤਾਂ ਲੋਕ ਮੇਰੇ ਨਾਲ ਜੁੜ ਰਹੇ ਹੈ ਤਾਂ ਫਿਰ ਰਾਜਨੀਤੀ ਹੀ ਕਰੂੰਗੀ।
ਕੰਗਨਾ ਦਾ ਕਹਿਣਾ ਹੈ ਕਿ ਜੇਕਰ ਮੈਂ ਮੰਡੀ ਤੋਂ ਚੋਣ ਜਿੱਤ ਜਾਂਦੀ ਹਾਂ ਤਾਂ ਫਿਰ ਮੈਂ ਰਾਜਨੀਤੀ ਹੀ ਕਰਾਂਗੀ। ਮੈਨੂੰ ਕੋਈ ਫਿਲਮਮੇਕਸਰ ਕਹਿੰਦੇ ਹੈ ਕਿ ਮੈਨੂੰ ਰਾਜਨੀਤੀ ਵਿੱਚ ਨਹੀਂ ਜਾਣਾ ਚਾਹੀਦਾ। ਤੁਹਾਨੂੰ ਲੋਕਾਂ ਦੀਆਂ ਉਮੀਦਾਂ ਉੱਤੇ ਖੜਾ ਉਤਰਨਾ ਚਾਹੀਦਾ ਹੈ। ਕੰਗਨਾ ਦਾ ਕਹਿਣਾ ਹੈਕਿ ਫਿਲਮ ਅਤੇ ਰਾਜਨੀਤੀ ਦੀ ਦੁਨੀਆਂ ਬਿਲਕੁਲ ਵੱਖ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ ਦੀ ਦੁਨੀਆ ਇਕਦਮ ਬਿਲਕੁਲ ਵੱਖ ਹੈ।
ਇਹ ਵੀ ਪੜ੍ਹੋ:
ਕਰਨਾਟਕ ਦੀ 32 ਸਾਲਾਂ ਮਹਿਲਾ ਨੇ ਆਪਣੇ ਪਤੀ ਨਾਲ ਲੜਨ ਤੋਂ ਬਾਅਦ ਆਪਣੇ 6 ਸਾਲਾਂ ਬੱਚੇ ਨੂੰ ਮੱਗਰਮੱਛ ਵਾਲੀ ਨਦੀ ਵਿੱਚ ਸੁੱਟ ਆਈ। ਦੂਜੇ ਦਿਨ ਬੱਚੇ ਦੀ ਲਾਸ਼ ਮਿਲੀ। ਪੁਲਿਸ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਮਹਿਲਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੱਚਾ ਗੂੰਗਾ ਸੀ ਜਿਸ ਕਰਕੇ ਪਤੀ ਹਰ ਰੋਜ਼ ਝਗੜਾ ਕਰਦਾ ਸੀ ਕਿ ਤੂੰ ਗੂੰਗੇ ਬੱਚੇ ਨੂੰ ਜਨਮ ਦਿੱਤਾ ਹੈ।
ਮਹਿਲਾ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਅਤੇ ਘਰ ਦਾ ਗੁਜ਼ਾਰਾ ਕਰਦੀ ਸੀ। ਉਨ੍ਹਾਂਦਾ ਕਹਿਣਾ ਹਕਿ ਮੇਰਾ ਪਤੀ ਰਵੀ ਕੁਮਾਰ ਨਾਲ ਹੋਰ ਰੋਜ਼ ਝਗੜਾ ਹੁੰਦਾ ਸੀ ਜਿਸਤੋਂ ਤੰਗ ਹੋ ਕੇ ਮੈਂ ਬੱਚੇ ਨੂੰ ਹੀ ਮੱਗਰਮੱਛ ਵਾਲੀ ਨਦੀ ਵਿੱਚ ਸੁੱਟ ਆਈ ਸੀ ਪਰ ਦੂਜੇ ਦਿਨ ਬੱਚੇ ਦੀ ਲਾਸ਼ ਮਿਲ ਗਈ।
ਇਸ ਘਟਨਾ ਦੀ ਜਾਣਕਾਰੀ ਗੁਆਂਢੀਆਂ ਨੇ ਪੁਲਿਸ ਨੂੰ ਦਿੱਤੀ। ਪੁਲਿਸ ਸੂਚਨਾ ਮਿਲਦੇ ਸਾਰ ਹੀ ਮੌਕੇ ਉੱਤੇ ਪਹੁੰਚ ਗਈ ਅਤੇ ਲੋਕਾਂ ਦੇ ਬਿਆਨ ਦਰਜ ਕੀਤੇ ਅਤੇ ਮਾਮਲਾ ਦਰਜ ਕਰ ਲਿਆ। ਪੁਲਿਸ ਦਾ ਕਹਿਣਾ ਹ ਕਿ ਬੱਚੇ ਦਾ ਪੋਸਟਮਾਰਟ ਕਰਵਾ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਤੀ-ਪਤਨੀ ਗ੍ਰਿਫ਼ਤਾਰ ਕਰ ਲਿਆ ਹੈ।