Begin typing your search above and press return to search.

ਹਮਾਸ ਦੀ ਸੁਰੰਗਾਂ ਵਿਚ ਸਮੁੰਦਰੀ ਪਾਣੀ ਛੱਡੇਗਾ ਇਜ਼ਰਾਈਲ

ਤੇਲ ਅਵੀਵ, 5 ਦਸੰਬਰ, ਨਿਰਮਲ : ਹਮਾਸ ਨਾਲ ਲੜਾਈ ਦੇ ਵਿਚਕਾਰ, ਇਜ਼ਰਾਈਲੀ ਫੌਜ ਗਾਜ਼ਾ ਵਿੱਚ ਸੁਰੰਗਾਂ ਦੇ ਅੰਦਰ ਭੂਮੱਧ ਸਾਗਰ ਦਾ ਪਾਣੀ ਛੱਡਣ ਦੀ ਤਿਆਰੀ ਕਰ ਰਹੀ ਹੈ। ਅਮਰੀਕੀ ਅਖਬਾਰ ਵਾਲ ਸਟਰੀਟ ਜਰਨਲ ਦੀ ਰਿਪੋਰਟ ਮੁਤਾਬਕ ਇਸ ਦੇ ਲਈ ਗਾਜ਼ਾ ਦੇ ਅਲ-ਸ਼ਾਤੀ ਹਸਪਤਾਲ ਦੇ ਕੋਲ 5 ਵੱਡੇ ਵਾਟਰ ਪੰਪ ਲਗਾਏ ਗਏ ਹਨ। ਇਸ ਰਾਹੀਂ ਹਰ […]

ਹਮਾਸ ਦੀ ਸੁਰੰਗਾਂ ਵਿਚ ਸਮੁੰਦਰੀ ਪਾਣੀ ਛੱਡੇਗਾ ਇਜ਼ਰਾਈਲ
X

Editor EditorBy : Editor Editor

  |  5 Dec 2023 4:06 AM IST

  • whatsapp
  • Telegram


ਤੇਲ ਅਵੀਵ, 5 ਦਸੰਬਰ, ਨਿਰਮਲ : ਹਮਾਸ ਨਾਲ ਲੜਾਈ ਦੇ ਵਿਚਕਾਰ, ਇਜ਼ਰਾਈਲੀ ਫੌਜ ਗਾਜ਼ਾ ਵਿੱਚ ਸੁਰੰਗਾਂ ਦੇ ਅੰਦਰ ਭੂਮੱਧ ਸਾਗਰ ਦਾ ਪਾਣੀ ਛੱਡਣ ਦੀ ਤਿਆਰੀ ਕਰ ਰਹੀ ਹੈ। ਅਮਰੀਕੀ ਅਖਬਾਰ ਵਾਲ ਸਟਰੀਟ ਜਰਨਲ ਦੀ ਰਿਪੋਰਟ ਮੁਤਾਬਕ ਇਸ ਦੇ ਲਈ ਗਾਜ਼ਾ ਦੇ ਅਲ-ਸ਼ਾਤੀ ਹਸਪਤਾਲ ਦੇ ਕੋਲ 5 ਵੱਡੇ ਵਾਟਰ ਪੰਪ ਲਗਾਏ ਗਏ ਹਨ।

ਇਸ ਰਾਹੀਂ ਹਰ ਘੰਟੇ ਹਜ਼ਾਰਾਂ ਕਿਊਬਿਕ ਮੀਟਰ ਪਾਣੀ ਸੁਰੰਗਾਂ ਵਿੱਚ ਛੱਡਿਆ ਜਾਵੇਗਾ। ਇਜ਼ਰਾਈਲ ਨੇ ਨਵੰਬਰ ’ਚ ਅਮਰੀਕਾ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਸੀ। ਹਾਲਾਂਕਿ ਇਹ ਕਦੋਂ ਹੋਵੇਗਾ, ਇਸ ਬਾਰੇ ਅਜੇ ਕੋਈ ਤਰੀਕ ਤੈਅ ਨਹੀਂ ਕੀਤੀ ਗਈ ਹੈ।

Next Story
ਤਾਜ਼ਾ ਖਬਰਾਂ
Share it