Begin typing your search above and press return to search.

ਇਜ਼ਰਾਈਲ ਦੇ ਜਹਾਜ਼ਾਂ ’ਤੇ ਮਿਜ਼ਾਈਲਾਂ ਨਾਲ ਹਮਲਾ

ਹੂਤੀ ਵਿਦਰੋਹੀਆਂ ਨੇ 5 ਘੰਟੇ ਤੱਕ ਕੀਤਾ ਹਮਲਾਤੇਲ ਅਵੀਵ, 4 ਦਸੰਬਰ , ਨਿਰਮਲ : ਇਜ਼ਰਾਈਲ-ਹਮਾਸ ਯੁੱਧ ਹੌਲੀ-ਹੌਲੀ ਹੋਰ ਖੇਤਰਾਂ ਵਿੱਚ ਵੀ ਫੈਲ ਰਿਹਾ ਹੈ। ਐਤਵਾਰ ਨੂੰ ਯਮਨ ਦੇ ਹੂਤੀ ਬਾਗੀਆਂ ਨੇ ਲਾਲ ਸਾਗਰ ’ਚ ਤਿੰਨ ਜਹਾਜ਼ਾਂ ’ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ। ਇਨ੍ਹਾਂ ’ਚੋਂ 2 ਇਜ਼ਰਾਇਲੀ ਜਹਾਜ਼ ਦੱਸੇ ਜਾਂਦੇ ਹਨ। ਉਨ੍ਹਾਂ ਦੇ ਨਾਮ ਯੂਨਿਟੀ ਐਕਸਪਲੋਰਰ […]

ਇਜ਼ਰਾਈਲ ਦੇ ਜਹਾਜ਼ਾਂ ’ਤੇ ਮਿਜ਼ਾਈਲਾਂ ਨਾਲ ਹਮਲਾ
X

Editor EditorBy : Editor Editor

  |  4 Dec 2023 5:19 AM IST

  • whatsapp
  • Telegram


ਹੂਤੀ ਵਿਦਰੋਹੀਆਂ ਨੇ 5 ਘੰਟੇ ਤੱਕ ਕੀਤਾ ਹਮਲਾ
ਤੇਲ ਅਵੀਵ, 4 ਦਸੰਬਰ , ਨਿਰਮਲ : ਇਜ਼ਰਾਈਲ-ਹਮਾਸ ਯੁੱਧ ਹੌਲੀ-ਹੌਲੀ ਹੋਰ ਖੇਤਰਾਂ ਵਿੱਚ ਵੀ ਫੈਲ ਰਿਹਾ ਹੈ। ਐਤਵਾਰ ਨੂੰ ਯਮਨ ਦੇ ਹੂਤੀ ਬਾਗੀਆਂ ਨੇ ਲਾਲ ਸਾਗਰ ’ਚ ਤਿੰਨ ਜਹਾਜ਼ਾਂ ’ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ। ਇਨ੍ਹਾਂ ’ਚੋਂ 2 ਇਜ਼ਰਾਇਲੀ ਜਹਾਜ਼ ਦੱਸੇ ਜਾਂਦੇ ਹਨ। ਉਨ੍ਹਾਂ ਦੇ ਨਾਮ ਯੂਨਿਟੀ ਐਕਸਪਲੋਰਰ ਅਤੇ ਨੰਬਰ ਨੌਂ ਹਨ। ਇਸ ਤੋਂ ਇਲਾਵਾ ਯਮਨ ਦੇ ਹੋਡੇਦਾ ਬੰਦਰਗਾਹ ਤੋਂ 101 ਕਿਲੋਮੀਟਰ ਦੂਰ ਇਕ ਜਹਾਜ਼ ਦੇ ਕੰਟੇਨਰ ਦੇ ਨੁਕਸਾਨੇ ਜਾਣ ਦੀ ਵੀ ਸੂਚਨਾ ਹੈ।

Next Story
ਤਾਜ਼ਾ ਖਬਰਾਂ
Share it