Begin typing your search above and press return to search.

ਚਿਹਰੇ ਦੀ ਮਸਾਜ ਕਰਵਾਉਣ ਆਏ ਵਿਅਕਤੀ ਨਾਲ ਨਾਈ ਨੇ ਜੋ ਕੀਤਾ ਉਸਨੂੰ ਦੇਖ ਤੁਸੀਂ ਵੀ ਰਿਹ ਜਾਓਗੇ ਹੈਰਾਨ

ਜਾਣਕਾਰੀ ਅਨੁਸਾਰ ਇਹ ਵੀਡੀਓ 10 ਦਿਨ ਪੁਰਾਣੀ ਦੱਸੀ ਜਾ ਰਹੀ ਹੈ । ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੇ ਵਰਕਰਾਂ ਨੇ ਯੂਸਫ਼ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ।

ਚਿਹਰੇ ਦੀ ਮਸਾਜ ਕਰਵਾਉਣ ਆਏ ਵਿਅਕਤੀ ਨਾਲ ਨਾਈ ਨੇ ਜੋ ਕੀਤਾ ਉਸਨੂੰ ਦੇਖ ਤੁਸੀਂ ਵੀ ਰਿਹ ਜਾਓਗੇ ਹੈਰਾਨ
X

lokeshbhardwajBy : lokeshbhardwaj

  |  8 Aug 2024 10:09 AM GMT

  • whatsapp
  • Telegram

ਵਾਇਰਲ : ਅਕਸਰ ਹੀ ਸ਼ੋਸ਼ਲ ਮੀਡੀਆ ਤੇ ਕਈ ਵੀਡੀਓ ਵਾਇਰਲ ਹੁੰਦੇ ਹਨ ਜਿਹੜੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੰਦੇ ਨੇ , ਹੁਣ ਮੁੜ ਤੋਂ ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਚ ਇੱਕ ਬਾਰਬਰ ਵੱਲੋਂ ਆਪਣੇ ਇੱਕ ਕਸਟਮਰ ਦਾ ਆਪਣੇ ਥੁੱਕ ਦੀ ਵਰਤੋਂ ਕਰ ਰਿਹਾ ਹੈ । ਜਾਣਕਾਰੀ ਅਨੁਸਾਰ ਵਾਇਰਲ ਕਲਿੱਪ ਵਿੱਚ, ਯੂਸਫ ਜੋ ਕਿ ਇੱਕ ਗਾਹਕ ਦੇ ਚਿਹਰੇ 'ਤੇ ਮਸਾਜ ਕਰੀਮ ਲਗਾਉਂਦੇ ਹੋਏ ਦਿਖਾਈ ਦੇ ਰਿਹਾ ਹੈ ਅਤੇ ਇਸ ਵੀਡੀਓ ਚ ਅੱਗੇ ਚੱਲਕੇ ਯੂਸਫ ਵੱਲੋਂ ਜੋ ਕੀਤਾ ਗਿਆ ਉਸਨੂੰ ਦੇਖ ਹਰ ਕੋਈ ਹੈਰਾਨ ਰਹਿ ਗਿਆ , ਤੁਹਾਨੂੰ ਦੱਸਦਈਏ ਕਿ ਇਸ ਵਾਇਰਲ ਵੀਡੀਓ ਚ ਯੂਸਫ ਮਸਾਜ ਕਰਦਾ ਆਪਣੇ ਹੱਥ ਤੇ ਥੁੱਕਦਾ ਹੈ ਅਤੇ ਫਿਰ ਉਸ ਵੱਲੋਂ ਉਹੀ ਹੱਥ ਆਪਣੇ ਕਸਟਮਰ ਤੇ ਲਗਾ ਦਿੱਤਾ ਜਾਂਦਾ ਹੈ । 40 ਸਕਿੰਟ ਦੀ ਵੀਡੀਓ ਕਥਿਤ ਤੌਰ 'ਤੇ ਨਾਈ ਦੁਆਰਾ ਖੁਦ ਰਿਕਾਰਡ ਕੀਤੀ ਗਈ ਸੀ। ਵੀਡੀਓ ਦੇ ਅੰਤ 'ਚ ਨਾਈ ਕੈਮਰੇ ਨੂੰ ਅੰਗੂਠਾ ਦਿੰਦੇ ਹੋਏ ਨਜ਼ਰ ਆ ਰਿਹਾ ਹੈ ਜਦਕਿ ਗਾਹਕ ਵੀ ਮੁਸਕਰਾਉਂਦੇ ਹੋਏ ਥੰਬਸ ਅੱਪ ਦਿੰਦਾ ਹੈ । ਵੀਡੀਓ ਨੂੰ ਇੰਟਰਨੈਟ ਉਪਭੋਗਤਾਵਾਂ ਦੁਆਰਾ ਸਖ਼ਤ ਪ੍ਰਤੀਕਿਰਿਆ ਅਤੇ ਆਲੋਚਨਾ ਮਿਲੀ ਜਿਨ੍ਹਾਂ ਨੇ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ । ਜਾਣਕਾਰੀ ਅਨੁਸਾਰ ਇਹ ਵੀਡੀਓ 10 ਦਿਨ ਪੁਰਾਣੀ ਦੱਸੀ ਜਾ ਰਹੀ ਹੈ । ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੇ ਵਰਕਰਾਂ ਨੇ ਯੂਸਫ਼ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ।

Next Story
ਤਾਜ਼ਾ ਖਬਰਾਂ
Share it