ਜੇਕਰ ਤੁਸੀਂ ਘਰ 'ਚ ਗਿਣ ਕੇ ਰੋਟੀਆਂ ਬਣਾਉਂਦੇ ਹੋ ਤਾਂ ਹੋ ਜਾਓ ਸਾਵਧਾਨ
ਚੰਡੀਗੜ੍ਹ, 24 ਮਈ, ਪਰਦੀਪ ਸਿੰਘ: ਵਾਸਤੂ ਸ਼ਾਸਤਰ ਨੂੰ ਲੈ ਕੇ ਕਈ ਵਿਦਵਾਨਾਂ ਦੇ ਵੱਖਰੇ-ਵੱਖਰੇ ਵਿਚਾਰ ਹਨ। ਵਾਸਤੂ ਸ਼ਾਸਤਰ ਦੇ ਅਨੁਸਾਰ ਤੁਹਾਨੂੰ ਘਰ ਵਿੱਚ ਕਦੇ ਵੀ ਰੋਟੀ ਗਿਣ ਕੇ ਨਹੀਂ ਪਕਾਉਣੀ ਚਾਹੀਦੀ ਹੈ ਕਿਉਂਕਿ ਮੰਨਿਆ ਜਾਂਦਾ ਹੈ ਜਦੋਂ ਅਸੀਂ ਘਰ ਵਿੱਚ ਰੋਟੀਆਂ ਗਿਣ ਕੇ ਪਕਾਉਂਦੇ ਹਾਂ ਤਾਂ ਸੂਰਜ ਦੇਵਤੇ ਦਾ ਅਪਮਾਨ ਹੁੰਦਾ ਹੈ। ਘਰ ਵਿੱਚ ਰੋਟੀਆ […]
By : Editor Editor
ਚੰਡੀਗੜ੍ਹ, 24 ਮਈ, ਪਰਦੀਪ ਸਿੰਘ: ਵਾਸਤੂ ਸ਼ਾਸਤਰ ਨੂੰ ਲੈ ਕੇ ਕਈ ਵਿਦਵਾਨਾਂ ਦੇ ਵੱਖਰੇ-ਵੱਖਰੇ ਵਿਚਾਰ ਹਨ। ਵਾਸਤੂ ਸ਼ਾਸਤਰ ਦੇ ਅਨੁਸਾਰ ਤੁਹਾਨੂੰ ਘਰ ਵਿੱਚ ਕਦੇ ਵੀ ਰੋਟੀ ਗਿਣ ਕੇ ਨਹੀਂ ਪਕਾਉਣੀ ਚਾਹੀਦੀ ਹੈ ਕਿਉਂਕਿ ਮੰਨਿਆ ਜਾਂਦਾ ਹੈ ਜਦੋਂ ਅਸੀਂ ਘਰ ਵਿੱਚ ਰੋਟੀਆਂ ਗਿਣ ਕੇ ਪਕਾਉਂਦੇ ਹਾਂ ਤਾਂ ਸੂਰਜ ਦੇਵਤੇ ਦਾ ਅਪਮਾਨ ਹੁੰਦਾ ਹੈ। ਘਰ ਵਿੱਚ ਰੋਟੀਆ ਗਿਣ ਕੇ ਪਕਾਉਣ ਨਾਲ ਕਈ ਸਮੱਸਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਰੋਟੀ ਬਣਾਉਣ ਲੱਗੇ ਪਵਿੱਤਰਤਾ ਰੱਖੋ-
ਜਦੋਂ ਵੀ ਘਰ ਵਿੱਚ ਰੋਟੀ ਬਣਾਉਂਦੇ ਹਾਂ ਤਾਂ ਪਵਿੱਤਰਤਾ ਰੱਖਣੀ ਲਾਜਮੀ ਹੈ ਜੇਕਰ ਅਸੀਂ ਘਰ ਵਿੱਚ ਸਾਫ਼ ਸਫਾਈ ਜਾਂ ਗੰਦੀਆਂ ਚੀਜਾਂ ਰੱਖਦੇ ਹਾਂ ਤਾਂ ਉਸ ਦਾ ਤੁਹਾਡੀ ਜਿੰਦਗੀ ਵਿੱਚ ਬਹੁਤ ਮਾੜਾ ਅਸਰ ਪੈਂਦਾ ਹੈ।
ਰੋਟੀ ਪਕਾਉਣ ਲੱਗੇ ਦਿਸ਼ਾ ਦਾ ਧਿਆਨ ਰੱਖੋ-
ਰੋਟੀ ਪਕਾਉਣ ਲੱਗੇ ਹਮੇਸ਼ਾ ਦਿਸ਼ਾ ਦਾ ਧਿਆਨ ਰੱਖੋ। ਰੋਸਈ ਵਿੱਚ ਚੁੱਲਾ ਦੱਖਣ-ਪੂਰਬੀ ਕੋਨੇ ਵਿੱਚ ਹੋਣਾ ਚਾਹੀਦਾ ਹੈ ਅਤੇ ਰੋਟੀ ਪਕਾਉਣ ਵਾਲਾ ਬੰਦੇ ਦਾ ਮੂੰਹ ਪੂਰਬ ਵੱਲ ਹੋਣਾ ਚਾਹੀਦਾ ਹੈ।
ਪਹਿਲੀ ਰੋਟੀ ਗਾਂ ਨੂੰ ਦਿਓ-
ਜਦੋਂ ਵੀ ਤੁਸੀਂ ਘਰ ਵਿੱਚ ਰੋਟੀ ਬਣਾਉਂਦੇ ਹੋ ਤਾਂ ਹਮੇਸ਼ਾ ਪਹਿਲੀ ਰੋਟੀ ਗਾਂ ਨੂੰ ਦਿਓ। ਇਹ ਹਮੇਸ਼ਾ ਆਪਣੇ ਘਰ ਦਾ ਨਿਯਮ ਬਣਾ ਲਵੋ ਇਸ ਨਾਲ ਤੁਹਾਡੇ ਘਰ ਵਿੱਚ ਬਰਕਤ ਆਵੇਗੀ।
ਇਹ ਵੀ ਪੜ੍ਹੋ:
ਤੁਸੀਂ ਵੀ ਜਾਣਦੇ ਹੋ ਕਿ ਕਿਸ਼ਮਿਸ਼ ਅਤੇ ਸ਼ਹਿਦ ਸਿਹਤ ਲਈ ਕਿੰਨੇ ਜ਼ਰੂਰੀ ਅਤੇ ਫਾਇਦੇਮੰਦ ਹਨ। ਕਿਸ਼ਮਿਸ਼ ਅਤੇ ਸ਼ਹਿਦ ਆਪਣੇ ਵੱਖ-ਵੱਖ ਗੁਣਾਂ ਲਈ ਜਾਣੇ ਜਾਂਦੇ ਹਨ, ਪਰ ਇਨ੍ਹਾਂ ਦਾ ਇਕੱਠੇ ਸੇਵਨ ਕਰਨ ਨਾਲ ਬਹੁਤ ਸਾਰੇ ਸਿਹਤ ਲਾਭ ਹੋ ਸਕਦੇ ਹਨ। ਕਿਸ਼ਮਿਸ਼ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣ ਅਤੇ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ‘ਚ ਫਾਇਦੇਮੰਦ ਹੋ ਸਕਦੀ ਹੈ। ਕਿਸ਼ਮਿਸ਼ ਸਿਹਤ ਲਈ ਇੱਕ ਰਾਮਬਾਣ ਹੈ ਪਰ ਜੇਕਰ ਕਿਸ਼ਮਿਸ਼ ਨੂੰ ਸ਼ਹਿਦ ਵਿੱਚ ਮਿਲਾ ਕੇ ਪੀਤਾ ਜਾਵੇ ਤਾਂ ਇਸ ਦੀ ਤਾਕਤ ਨੂੰ ਦੁੱਗਣਾ ਕੀਤਾ ਜਾ ਸਕਦਾ ਹੈ। ਕਈ ਵਾਰ ਅਸੀਂ ਅਜਿਹੀਆਂ ਚੀਜ਼ਾਂ ਤੋਂ ਅਣਜਾਣ ਹੁੰਦੇ ਹਾਂ ਜੋ ਸਾਡੇ ਸਰੀਰ ਨੂੰ ਬਹੁਤ ਲਾਭ ਪਹੁੰਚਾ ਸਕਦੀਆਂ ਹਨ।
ਕਿਸ਼ਮਿਸ਼ ਅਤੇ ਸ਼ਹਿਦ ਇਕੱਠੇ ਖਾਣ ਨਾਲ ਕਈ ਫਾਇਦੇ ਹੁੰਦੇ ਹਨ। ਖਾਸ ਤੌਰ ‘ਤੇ ਇਹ ਜਿਨਸੀ ਸਿਹਤ ਨੂੰ ਉਤਸ਼ਾਹਿਤ ਕਰ ਸਕਦਾ ਹੈ। ਸਰੀਰ ‘ਚੋਂ ਕਮਜ਼ੋਰੀ ਦੂਰ ਕਰਨ ਲਈ ਵੀ ਇਨ੍ਹਾਂ ਦੋਵਾਂ ਦਾ ਸੇਵਨ ਕੀਤਾ ਜਾ ਸਕਦਾ ਹੈ।
1.ਕਮਜ਼ੋਰੀ ਕਰੇਗਾ ਦੂਰ
ਇਨ੍ਹਾਂ ਦੋਵਾਂ ਦਾ ਇਕੱਠੇ ਸੇਵਨ ਕਰਨ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋ ਸਕਦੀ ਹੈ। ਖਾਸ ਤੌਰ ‘ਤੇ ਪੁਰਸ਼ਾਂ ਨੂੰ ਜ਼ਿਆਦਾ ਸਰੀਰਕ ਕਮਜ਼ੋਰੀ ਦਾ ਸਾਹਮਣਾ ਕਰਨਾ ਪੈਂਦਾ ਹੈ, ਅਜਿਹੇ ‘ਚ ਰੋਜ਼ਾਨਾ ਸ਼ਹਿਦ ਅਤੇ ਕਿਸ਼ਮਿਸ਼ ਦਾ ਕੁਝ ਦਿਨਾਂ ਤੱਕ ਸੇਵਨ ਕਰਨ ਨਾਲ ਤੁਹਾਨੂੰ ਆਪਣੇ ਆਪ ‘ਚ ਬਦਲਾਅ ਦਿਖਣ ਲੱਗੇਗਾ।
2.ਕਾਮ ਸ਼ਕਤੀ ਵਿੱਚ ਕਰੇਗਾ ਵਾਧਾ
ਜੇਕਰ ਤੁਸੀਂ ਸ਼ਹਿਦ ਅਤੇ ਕਿਸ਼ਮਿਸ਼ ਦਾ ਸੇਵਨ ਰਾਤ ਵੇਲੇ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ਵਿੱਚ ਕਾਮ ਸ਼ਕਤੀ ਵਿੱਚ ਵਾਧਾ ਕਰੇਗਾ। ਸ਼ਹਿਤ ਦੀ ਤਸੀਰ ਗਰਮ ਹੁੰਦੀ ਹੈ ਇਹ ਤੁਹਾਡੇ ਖੂਨ ਵਿੱਚ ਤਪਸ਼ ਪੈਦਾ ਕਰਦਾ ਹੈ। ਜਿਹੜੇ ਵਿਅਕਤੀ ਵਿਆਹੇ ਹੋਏ ਨੇ ਉਨ੍ਹਾਂ ਦੇ ਸਰੀਰ ਵਿੱਚ ਕਾਮ ਦੀ ਪ੍ਰਵਿਰਤੀ ਨੂੰ ਪ੍ਰਬਲ ਕਰਨ ਲਈ ਕਿਸ਼ਮਿਸ਼ ਨੂੰ ਰਾਤ ਵੇਲੇ ਗਰਮ ਦੁੱਧ ਨਾਲ ਲੈਣਾ ਚਾਹੀਦਾ ਹੈ।
3.ਸਪਰਮ ਨੂੰ ਬਣਾਏਗਾ ਪਾਵਰਫੁਲ
ਕਈ ਵਾਰੀ ਸਹੀ ਖਾਣ-ਪੀਣ ਨਾ ਹੋਣ ਕਰਕੇ ਜਾਂ ਸਮੇਂ ਉੱਤੇ ਭੋਜਨ ਨਾ ਖਾਣ ਕਰਕੇ ਸਰੀਰ ਵਿੱਚ ਨਵੇਂ ਸੈੱਲ ਬਣਨ ਵਿੱਚ ਸਮਾਂ ਲੱਗਦਾ ਹੈ। ਇਸ ਲਈ ਜਦੋਂ ਅਸੀਂ ਰਾਤ ਵੇਲੇ ਸ਼ਹਿਦ ਨੂੰ ਦੁੱਧ ਨਾਲ ਲੈਂਦੇ ਹਾਂ ਤਾਂ ਇਸ ਨਾਲ ਖੂਨ ਦੇ ਨਵੇਂ ਸੈੱਲ ਬਣਦੇ ਹਨ ਅਤੇ ਮਨੁੱਖ ਦੇ ਸਪਰਮ ਨੂੰ ਹੋਰ ਮਜ਼ਬੂਤ ਕਰਦਾ ਹੈ।