Begin typing your search above and press return to search.

ਹਰਿਆਣਾ ਦੀ ਧੀ ਨੇ ਮੁਹਾਲੀ ਵਿਚ ਜਿੱਤਿਆ ਗੋਲਡ ਮੈਡਲ

ਮੁਹਾਲੀ, 19 ਦਸੰਬਰ, ਨਿਰਮਲ : ਭਿਵਾਨੀ ਦੇ ਪਿੰਡ ਅਜੀਤਪੁਰ ਦੀ ਰਹਿਣ ਵਾਲੀ ਦੀਕਸ਼ਾ ਮਲਿਕ ਨੇ ਮੋਹਾਲੀ ’ਚ ਆਲ ਇੰਡੀਆ ਇੰਟਰ ਯੂਨੀਵਰਸਿਟੀ ਰੈਸਲਿੰਗ ਮੁਕਾਬਲੇ ’ਚ ਸੋਨ ਤਮਗਾ ਜਿੱਤਿਆ ਹੈ। ਮੰਗਲਵਾਰ ਨੂੰ ਜਦੋਂ ਦੀਕਸ਼ਾ ਪਿੰਡ ਪਹੁੰਚੀ ਤਾਂ ਉਸ ਦਾ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸਵਾਗਤ ਕੀਤਾ। ਦੀਕਸ਼ਾ ਨੂੰ ਫੁੱਲਾਂ ਅਤੇ ਕਰੰਸੀ ਨੋਟਾਂ ਦੇ ਹਾਰ ਪਹਿਨਾਏ ਗਏ […]

ਹਰਿਆਣਾ ਦੀ ਧੀ ਨੇ ਮੁਹਾਲੀ ਵਿਚ ਜਿੱਤਿਆ ਗੋਲਡ ਮੈਡਲ
X

Editor EditorBy : Editor Editor

  |  19 Dec 2023 5:52 AM GMT

  • whatsapp
  • Telegram


ਮੁਹਾਲੀ, 19 ਦਸੰਬਰ, ਨਿਰਮਲ : ਭਿਵਾਨੀ ਦੇ ਪਿੰਡ ਅਜੀਤਪੁਰ ਦੀ ਰਹਿਣ ਵਾਲੀ ਦੀਕਸ਼ਾ ਮਲਿਕ ਨੇ ਮੋਹਾਲੀ ’ਚ ਆਲ ਇੰਡੀਆ ਇੰਟਰ ਯੂਨੀਵਰਸਿਟੀ ਰੈਸਲਿੰਗ ਮੁਕਾਬਲੇ ’ਚ ਸੋਨ ਤਮਗਾ ਜਿੱਤਿਆ ਹੈ। ਮੰਗਲਵਾਰ ਨੂੰ ਜਦੋਂ ਦੀਕਸ਼ਾ ਪਿੰਡ ਪਹੁੰਚੀ ਤਾਂ ਉਸ ਦਾ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸਵਾਗਤ ਕੀਤਾ। ਦੀਕਸ਼ਾ ਨੂੰ ਫੁੱਲਾਂ ਅਤੇ ਕਰੰਸੀ ਨੋਟਾਂ ਦੇ ਹਾਰ ਪਹਿਨਾਏ ਗਏ ਅਤੇ ਜਿੱਤ ਦਾ ਮਾਰਚ ਕੱਢਿਆ ਗਿਆ।

Next Story
ਤਾਜ਼ਾ ਖਬਰਾਂ
Share it