ਪ੍ਰਿਤਪਾਲ ਦਾ ਨਹੀਂ ਕੀਤਾ ਜਾ ਰਿਹਾ ਇਲਾਜ਼ !
ਚੰਡੀਗੜ੍ਹ (ਸ਼ਿਖਾ ) ਹਰਿਆਣਾ ਵਲੋਂ 'ਚੁੱਕੇ' ਸਿੱਖ ਦਾ ਨਹੀਂ ਕੀਤਾ ਜਾ ਰਿਹਾ ਇਲਾਜ਼ !ਹਾਈ ਕੋਰਟ ਤੋਂ ਆਰਡਰ ਪਾਸ,ਬਾਵਜੂਦ ਨਹੀਂ ਕੀਤੀ ਜਾ ਰਹੀ ਕਾਰਵਾਈ........ .... ਅੰਦੋਲਨ ਦੌਰਾਨ ਪ੍ਰਿਤਪਾਲ ਸਿੰਘ ਦੀ ਬੁਰੀ ਤਰਾਂ ਕੁੱਟਮਾਰਸਿੱਖ ਨੌਜਵਾਨ ਦੀ ਬੋਰੀ 'ਚ ਪਾ ਕੇ ਬੁਰੀ ਤਰ੍ਹਾਂ ਕੀਤੀ ਗਈ ਸੀ ਕੁੱਟਮਾਰ'ਰੋਹਤਕ ਦੇ ਪੀ.ਜੀ.ਆਈ ਦੇ 'ਚ ਦਾਖ਼ਿਲ ਹੈ ਪ੍ਰਿਤਪਾਲਮਾਂ-ਪੀਓ ਦੇ ਇਲਜ਼ਾਮ ਨਹੀਂ ਕੀਤਾ […]
By : Editor Editor
ਚੰਡੀਗੜ੍ਹ (ਸ਼ਿਖਾ )
ਹਰਿਆਣਾ ਵਲੋਂ 'ਚੁੱਕੇ' ਸਿੱਖ ਦਾ ਨਹੀਂ ਕੀਤਾ ਜਾ ਰਿਹਾ ਇਲਾਜ਼ !
ਹਾਈ ਕੋਰਟ ਤੋਂ ਆਰਡਰ ਪਾਸ,ਬਾਵਜੂਦ ਨਹੀਂ ਕੀਤੀ ਜਾ ਰਹੀ ਕਾਰਵਾਈ........
....
ਅੰਦੋਲਨ ਦੌਰਾਨ ਪ੍ਰਿਤਪਾਲ ਸਿੰਘ ਦੀ ਬੁਰੀ ਤਰਾਂ ਕੁੱਟਮਾਰ
ਸਿੱਖ ਨੌਜਵਾਨ ਦੀ ਬੋਰੀ 'ਚ ਪਾ ਕੇ ਬੁਰੀ ਤਰ੍ਹਾਂ ਕੀਤੀ ਗਈ ਸੀ ਕੁੱਟਮਾਰ'
ਰੋਹਤਕ ਦੇ ਪੀ.ਜੀ.ਆਈ ਦੇ 'ਚ ਦਾਖ਼ਿਲ ਹੈ ਪ੍ਰਿਤਪਾਲ
ਮਾਂ-ਪੀਓ ਦੇ ਇਲਜ਼ਾਮ ਨਹੀਂ ਕੀਤਾ ਜਾ ਰਿਹਾ ਪ੍ਰਿਤਪਾਲ ਦਾ ਸਹੀ ਇਲਾਜ
ਪਰਿਵਾਰ ਦੀ ਮੰਗ ਚੰਡੀਗੜ੍ਹ ਪੀ.ਜੀ.ਆਈ ਕੀਤਾ ਜਾਵੇ ਰੈਫਰ
ਹਾਈ ਕੋਰਟ ਨੇ ਜਾਰੀ ਕੀਤੇ ਸ਼ਿਫਟ ਕਰਨ ਦੇ ਆਦੇਸ਼
ਹਾਈ ਕੋਰਟ ਦੇ ਹੁਕਮਾਂ ਦੀ ਉਡਾਈਆਂ ਜਾ ਰਹੀਆਂ ਧੱਜੀਆਂ
ਹਾਈ ਕੋਰਟ ਤੋਂ ਆਰਡਰ ਪਾਸ,ਬਾਵਜੂਦ ਨਹੀਂ ਕੀਤੀ ਜਾ ਰਹੀ ਕਾਰਵਾਈ
ਰੋਹਤਕ ਪੀ.ਜੀ.ਆਈ ਪ੍ਰਿਤਪਾਲ ਨੂੰ ਰੈਫਰ ਕਰਨ ਤੋਂ ਕਰ ਰਹੀ ਇਨਕਾਰ
ਬਲਦੇਵ ਸਿੰਘ ਸਿਰਸਾ 'ਤੇ ਪ੍ਰਿਤਪਾਲ ਦੇ ਪਰਿਵਾਰ ਦੀ ਨਹੀਂ ਹੋ ਰਹੀ ਸੁਣਵਾਈ
ਹਾਈ ਕੋਰਟ ਦੇ ਹੁਕਮਾਂ ਦੀ ਨਾਫਰਮਾਨੀ
ਅੰਦੋਲਨ ਦੌਰਾਨ ਪ੍ਰਿਤਪਾਲ ਸਿੰਘ ਦੀ ਬੁਰੀ ਤਰਾਂ ਨਾਲ ਕੁੱਟ ਮਾਰ ਕੀਤੀ ਗਈ ਜਿਸ ਤੋਂ ਬਾਅਦ ਪ੍ਰਿਤਪਾਲ ਨੂੰ ਰੋਹਤਕ ਦੇ ਪੀ.ਜੀ.ਆਈ ਦੇ ਵਿਚ ਦਾਖ਼ਿਲ ਕਰਵਾਇਆ ਗਿਆ। ਪ੍ਰਿਤਪਾਲ ਦੇ ਮਾਤਾ ਪਿਤਾ ਦਾ ਦੋਸ਼ ਸੀ ਕੇ ਪ੍ਰਿਤਪਾਲ ਦਾ ਇਲਾਜ ਸਹੀ ਢੰਗ ਨਾਲ ਨਹੀਂ ਹੋ ਰਿਹਾ ਜਿਸ ਤੋਂ ਬਾਅਦ ਪ੍ਰਿਤਪਾਲ ਦੇ ਪਰਿਵਾਰ ਵਲੋਂ ਪ੍ਰਿਤਪਾਲ ਨੂੰ ਚੰਡੀਗੜ੍ਹ ਪੀ.ਜੀ.ਆਈ ਰੈਫਰ ਕਰਨ ਦੀ ਮੰਗ ਕੀਤੀ ਗਈ ਪਰ ਰੋਹਤਕ ਪੀ. ਜੀ.ਆਈ ਵਲੋਂ ਟਾਲ ਮਟੋਲ ਕੀਤੀ ਜਾਣ ਲੱਗੀ। ਜਿਸ ਤੋਂ ਬਾਅਦ ਬਲਦੇਵ ਸਿੰਘ ਸਿਰਸਾ ਨੇ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਆਰਡਰ ਪਾਸ ਕਰਵਾਏ ਤੇ ਮਾਣਯੋਗ ਅਦਾਲਤ ਵਲੋਂ ਮੌਕੇ ਤੇ ਵਾਰੰਟ ਅਫ਼ਸਰ ਨੂੰ ਪੀ.ਜੀ.ਆਈ ਰੋਹਤਕ ਬਲਦੇਵ ਸਿੰਘ ਸਿਰਸਾ ਦੇ ਨਾਲ ਭੇਜਿਆ ਗਿਆ। ਪਰ ਮੌਕੇ ਦੀ ਸਥਿਤੀ ਅਜਿਹੀ ਹੈ ਕੇ ਵਾਰੰਟ ਅਫ਼ਸਰ ਦੀ ਮੌਜੂਦਗੀ ਦੇ ਵਿਚ ਵਿੱਚ ਬਲਦੇਵ ਸਿੰਘ ਸਿਰਸਾ ਤੇ ਪ੍ਰਿਤਪਾਲ ਦੇ ਪਰਿਵਾਰ ਦੀ ਸੁਣਵਾਈ ਨਹੀਂ ਹੋ ਰਹੀ।