ਹਰਿਆਣਾ ਕੈਬਨਿਟ ਦਾ ਵਿਸਥਾਰ, 7 ਨਵੇਂ ਚਿਹਰੇ
ਚੰਡੀਗੜ੍ਹ : ਹਰਿਆਣਾ ਦੇ ਨਵੇਂ ਮੁੱਖ ਮੰਤਰੀ ਨਾਇਬ ਸੈਣੀ ਦਾ ਦੂਜਾ ਮੰਤਰੀ ਮੰਡਲ ਵਿਸਥਾਰ ਮੰਗਲਵਾਰ ਨੂੰ ਪੂਰਾ ਹੋ ਗਿਆ। ਰਾਜ ਭਵਨ ਵਿਖੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਇੱਕ ਕੈਬਨਿਟ ਅਤੇ 7 ਰਾਜ ਮੰਤਰੀਆਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਸਭ ਤੋਂ ਖਾਸ ਗੱਲ ਇਹ ਹੈ ਕਿ ਦੂਜੇ ਵਿਸਥਾਰ ਵਿੱਚ ਇੱਕ ਵੀ ਆਜ਼ਾਦ ਵਿਧਾਇਕ ਨੂੰ ਮੰਤਰੀ […]

ਚੰਡੀਗੜ੍ਹ : ਹਰਿਆਣਾ ਦੇ ਨਵੇਂ ਮੁੱਖ ਮੰਤਰੀ ਨਾਇਬ ਸੈਣੀ ਦਾ ਦੂਜਾ ਮੰਤਰੀ ਮੰਡਲ ਵਿਸਥਾਰ ਮੰਗਲਵਾਰ ਨੂੰ ਪੂਰਾ ਹੋ ਗਿਆ। ਰਾਜ ਭਵਨ ਵਿਖੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਇੱਕ ਕੈਬਨਿਟ ਅਤੇ 7 ਰਾਜ ਮੰਤਰੀਆਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ।
ਸਭ ਤੋਂ ਖਾਸ ਗੱਲ ਇਹ ਹੈ ਕਿ ਦੂਜੇ ਵਿਸਥਾਰ ਵਿੱਚ ਇੱਕ ਵੀ ਆਜ਼ਾਦ ਵਿਧਾਇਕ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਜਦੋਂ ਕਿ ਭਾਜਪਾ ਨੇ ਜੇਜੇਪੀ ਨਾਲੋਂ ਗਠਜੋੜ ਤੋੜ ਕੇ 6 ਆਜ਼ਾਦ ਅਤੇ ਇਕ ਹਲਕਾ ਵਿਧਾਇਕ ਗੋਪਾਲ ਕਾਂਡਾ ਦੇ ਸਮਰਥਨ ਨਾਲ ਸਰਕਾਰ ਬਣਾਈ ਹੈ।
7 ਨਵੇਂ ਚਿਹਰੇ ਸ਼ਾਮਲ
ਹਰਿਆਣਾ ਕੈਬਨਿਟ ਦਾ ਵਿਸਥਾਰ,
ਹਿਸਾਰ ਦੇ MLA ਕਮਲ ਗੁਪਤਾ, ਸੀਮਾ ਤ੍ਰਿਖਾ ਸੈਣੀ (ਬੜਖਲ)
ਮਹੀਪਾਲ ਢਾਂਡਾ (ਪਾਣੀਪਤ ਦਿਹਾਤੀ), ਅਸੀਮ ਗੋਇਲ (ਅੰਬਾਲਾ)
ਅਭੈ ਸਿੰਘ ਯਾਦਵ (ਨੰਗਲ ਚੌਧਰੀ), ਸੁਭਾਸ਼ ਸੁਧਾ (ਥਾਨੇਸਰ)
ਵਿਸ਼ੰਭਰ ਸਿੰਘ ਵਾਲਮੀਕੀ (ਬਵਾਨੀਖੇੜੀ), ਸੰਜੇ ਸਿੰਘ (ਸੋਹਨਾ)