Begin typing your search above and press return to search.

ਗੈਂਗਸਟਰ ਬੰਬੀਹਾ ਗਿਰੋਹ ਦੇ 2 ਮੈਂਬਰ ਗ੍ਰਿਫਤਾਰ

ਚੰਡੀਗੜ੍ਹ, 4 ਅਕਤੂਬਰ, ਹ.ਬ. : ਪੰਜਾਬ ਦੇ ਖੂੰਖਾਰ ਗੈਂਗਸਟਰ ਬੰਬੀਹਾ ਗਿਰੋਹ ਦੇ ਦੋ ਮੈਂਬਰ ਕਾਬੂ ਕੀਤੇ ਗਏ ਹਨ। ਪੰਜਾਬ ਪੁਲਿਸ ਦੀ ਇਕਾਈ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਐਸਏਐਸ ਨਗਰ ਪੁਲਿਸ ਦੇ ਨਾਲ ਮਿਲ ਕੇ ਬੰਬੀਹਾ ਗਿਰੋਹ ਦੇ ਦੋ ਸਹਿਯੋਗੀਆਂ ਨੂੰ ਕਾਬੂ ਕਰ ਲਿਆ। ਅਵਤਾਰ ਸਿੰਘ ਉਰਫ ਗੋਰਾ ਅਤੇ ਅਜੇ ਕੁਮਾਰ ਉਰਫ ਪ੍ਰੀਤ ਸ਼ਰਮਾ ਨੂੰ ਭਾਰੀ […]

ਗੈਂਗਸਟਰ ਬੰਬੀਹਾ ਗਿਰੋਹ ਦੇ 2 ਮੈਂਬਰ ਗ੍ਰਿਫਤਾਰ

Hamdard Tv AdminBy : Hamdard Tv Admin

  |  4 Oct 2023 3:24 AM GMT

  • whatsapp
  • Telegram
  • koo


ਚੰਡੀਗੜ੍ਹ, 4 ਅਕਤੂਬਰ, ਹ.ਬ. : ਪੰਜਾਬ ਦੇ ਖੂੰਖਾਰ ਗੈਂਗਸਟਰ ਬੰਬੀਹਾ ਗਿਰੋਹ ਦੇ ਦੋ ਮੈਂਬਰ ਕਾਬੂ ਕੀਤੇ ਗਏ ਹਨ। ਪੰਜਾਬ ਪੁਲਿਸ ਦੀ ਇਕਾਈ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਐਸਏਐਸ ਨਗਰ ਪੁਲਿਸ ਦੇ ਨਾਲ ਮਿਲ ਕੇ ਬੰਬੀਹਾ ਗਿਰੋਹ ਦੇ ਦੋ ਸਹਿਯੋਗੀਆਂ ਨੂੰ ਕਾਬੂ ਕਰ ਲਿਆ। ਅਵਤਾਰ ਸਿੰਘ ਉਰਫ ਗੋਰਾ ਅਤੇ ਅਜੇ ਕੁਮਾਰ ਉਰਫ ਪ੍ਰੀਤ ਸ਼ਰਮਾ ਨੂੰ ਭਾਰੀ ਗਿਣਤੀ ਵਿਚ ਹਥਿਆਰਾਂ ਦੇ ਨਾਲ ਕਾਬੂ ਕੀਤਾ ਗਿਆ।


ਜਾਣਕਾਰੀ ਮੁਤਾਬਕ ਅਵਤਾਰ ਸਿੰਘ ਗੋਰਾ ਗੈਂਗਸਟਰ ਗੁਰਬਖਸ਼ ਸੀਵੇਵਾਲ ਦਾ ਕਰੀਬੀ ਸਹਿਯੋਗੀ ਹੈ ਅਤੇ ਕਈ ਅਪਰਾਧਾਂ ਨੂੰ ਅੰਜਾਮ ਦੇ ਚੁੱਕਾ ਹੈ। ਅਵਤਾਰ ’ਤੇ ਦੂਹਰੇ ਕਤਲ ਦਾ ਮਾਮਲਾ ਹੈ। ਪੁਲਿਸ ਤਦ ਤੋਂ ਹੀ ਉਸ ਦੀ ਭਾਲ ਕਰ ਰਹੀ ਸੀ।

Next Story
ਤਾਜ਼ਾ ਖਬਰਾਂ
Share it