Begin typing your search above and press return to search.

ਸਾਬਕਾ BJP ਵਿਧਾਇਕ ਅਰੁਣ ਨਾਰੰਗ AAP ਵਿੱਚ ਸ਼ਾਮਿਲ

ਅਬੋਹਰ : ਭਾਜਪਾ ਆਗੂ ਅਰੁਣ ਨਾਰੰਗ ਨੇ ਅੱਜ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿਆ ਹੈ। ਇਥੇ ਦਸ ਦਈਏ ਕਿ ਇਹ ਉਹੀ ਭਾਜਪਾ ਆਗੂ ਹਨ ਜਿਨ੍ਹਾਂ ਦੇ ਕਿਸਾਨਾਂ ਨੇ ਕਪੱੜੇ ਪਾੜ ਸੁੱਟੇ ਸਨ। ਕਪੜੇ ਪਾੜਨ ਦਾ ਕਾਰਨ ਦਿੱਲੀ ਵਿਚ ਚਲ ਰਿਹਾ ਕਿਸਾਨੀ ਸੰਘਰਸ਼ ਸੀ। ਕਿਸਾਨਾਂ ਨੂੰ ਗੁੱਸਾ ਸੀ ਕਿ ਭਾਜਪਾ ਕਿਸਾਨਾਂ ਨੂੰ ਬਰਬਾਦ ਕਰ ਰਹੀ […]

ਸਾਬਕਾ BJP ਵਿਧਾਇਕ ਅਰੁਣ ਨਾਰੰਗ AAP ਵਿੱਚ ਸ਼ਾਮਿਲ
X

Editor (BS)By : Editor (BS)

  |  20 Sept 2023 11:39 AM IST

  • whatsapp
  • Telegram

ਅਬੋਹਰ : ਭਾਜਪਾ ਆਗੂ ਅਰੁਣ ਨਾਰੰਗ ਨੇ ਅੱਜ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿਆ ਹੈ। ਇਥੇ ਦਸ ਦਈਏ ਕਿ ਇਹ ਉਹੀ ਭਾਜਪਾ ਆਗੂ ਹਨ ਜਿਨ੍ਹਾਂ ਦੇ ਕਿਸਾਨਾਂ ਨੇ ਕਪੱੜੇ ਪਾੜ ਸੁੱਟੇ ਸਨ। ਕਪੜੇ ਪਾੜਨ ਦਾ ਕਾਰਨ ਦਿੱਲੀ ਵਿਚ ਚਲ ਰਿਹਾ ਕਿਸਾਨੀ ਸੰਘਰਸ਼ ਸੀ। ਕਿਸਾਨਾਂ ਨੂੰ ਗੁੱਸਾ ਸੀ ਕਿ ਭਾਜਪਾ ਕਿਸਾਨਾਂ ਨੂੰ ਬਰਬਾਦ ਕਰ ਰਹੀ ਹੈ। ਇਥੇ ਇਹ ਵੀ ਦਸ ਚੱਲੀਏ ਕਿ ਨਾਰੰਗ ਅਬੋਹਰ ਤੋਂ ਭਾਜਪਾ ਦੇ ਵਿਧਾਇਕ ਰਹਿ ਚੁੱਕੇ ਹਨ।

Next Story
ਤਾਜ਼ਾ ਖਬਰਾਂ
Share it