ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਅਪਣਾਓ ਇਹ ਟਿੱਪਸ
ਚੰਡੀਗੜ੍ਹ, ਪਰਦੀਪ ਸਿੰਘ: ਅਜੋਕੇ ਦੌਰ ਵਿੱਚ ਮਨੁੱਖ ਆਪਣੀ ਰੁਝਾਵਿਆਂ ਭਰੀ ਜ਼ਿੰਦਗੀ ਵਿੱਚ ਆਪਣੇ ਆਪ ਦਾ ਧਿਆਨ ਨਹੀਂ ਰੱਖਦਾ ਜਿਸ ਕਰਕੇ ਉਸ ਨੂੰ ਕਈ ਬਿਮਾਰੀਆਂ ਘੇਰ ਲੈਂਦੀਆ ਹਨ। ਸ਼ੂਗਰ ਦਾ ਨਾਮ ਸੁਣ ਕੇ ਹਰ ਕੋਈ ਵਿਅਕਤੀ ਡਰ ਜਾਂਦਾ ਹੈ ਅਤੇ ਉਸ ਦੇ ਮਨ ਵਿੱਚ ਕਈ ਭਿਆਨਕ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ। ਤੁਹਾਨੂੰ ਅਸੀਂ ਕੁਝ ਘਰੇਲੂ […]
By : Editor Editor
ਚੰਡੀਗੜ੍ਹ, ਪਰਦੀਪ ਸਿੰਘ: ਅਜੋਕੇ ਦੌਰ ਵਿੱਚ ਮਨੁੱਖ ਆਪਣੀ ਰੁਝਾਵਿਆਂ ਭਰੀ ਜ਼ਿੰਦਗੀ ਵਿੱਚ ਆਪਣੇ ਆਪ ਦਾ ਧਿਆਨ ਨਹੀਂ ਰੱਖਦਾ ਜਿਸ ਕਰਕੇ ਉਸ ਨੂੰ ਕਈ ਬਿਮਾਰੀਆਂ ਘੇਰ ਲੈਂਦੀਆ ਹਨ। ਸ਼ੂਗਰ ਦਾ ਨਾਮ ਸੁਣ ਕੇ ਹਰ ਕੋਈ ਵਿਅਕਤੀ ਡਰ ਜਾਂਦਾ ਹੈ ਅਤੇ ਉਸ ਦੇ ਮਨ ਵਿੱਚ ਕਈ ਭਿਆਨਕ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ। ਤੁਹਾਨੂੰ ਅਸੀਂ ਕੁਝ ਘਰੇਲੂ ਨੁਕਤੇ ਦੱਸਦੇ ਹਨ ਜਿਸ ਨਾਲ ਤੋਂ ਬਿਨ੍ਹਾਂ ਦਵਾਈਆਂ ਦੇ ਆਪਣੀ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹਨ।
ਰੋਜ਼ਾਨਾ ਕਸਰਤ ਕਰੋ-
ਜੇਕਰ ਤੁਸੀਂ ਸ਼ੂਗਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਹਰ ਰੁਟੀਨ ਨਾਲ ਸੈਰ ਕਰਨ ਜਾਓ। ਕਸਰਤ ਕਰਨ ਨਾਲ ਤੁਹਾਡੇ ਸਰੀਰ ਵਿਚ ਨਵੇਂ ਸੈੱਲ ਬਣਨਗੇ। ਸਰੀਰ ਵਿੱਚ ਖੂਨ ਦਾ ਸੰਚਾਰ ਪੂਰੀ ਰਫ਼ਤਾਰ ਨਾਲ ਹੋਵੇਗਾ ਇਸ ਨਾਲ ਸਰੀਰ ਵਿਚਲੀ ਸ਼ੂਗਰ ਕੰਟਰੋਲ ਕੀਤਾ ਜਾ ਸਕੇਗਾ।
ਧਿਆਨ ਕਰੋ-
ਹਰ ਰੋਜ ਕਸਰਤ ਕਰਨ ਤੋਂ ਬਾਅਦ ਧਿਆਨ ਕਰਨਾ ਵੀ ਲਾਜ਼ਮੀ ਹੈ। ਧਿਆਨ ਇਕ ਜਿਹਾ ਹੈ ਜੋ ਤੁਹਾਡੇ ਸਰੀਰ ਦੇ ਸਿਸਟਮ ਦੇ ਨਾਲ ਮਨ ਨੂੰ ਤੰਦਰੁਸਤ ਰੱਖਦਾ ਹੈ। ਧਿਆਨ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਇਸ ਨਾਲ ਸ਼ੂਗਰ ਵਰਗੀ ਬਿਮਾਰੀ ਦੇ ਤਣਾਅ ਤੋਂ ਮੁਕਤੀ ਮਿਲਦੀ ਹੈ ਅਤੇ ਬਿਮਾਰੀ ਦਾ ਪ੍ਰਭਾਵ ਤੁਹਾਡੇ ਸਰੀਰ ਉੱਤੇ ਘੱਟ ਪੈਂਦਾ ਹੈ।
ਕਰੇਲੇ ਦੀ ਸਬਜ਼ੀ -
ਗਰਮੀ ਦੇ ਮੌਸਮ ਵਿੱਚ ਕਰੇਲੇ ਦੀ ਸਬਜ਼ੀ ਨੂੰ ਪਹਿਲ ਦਿਓ ਕਿਉਂਕਿ ਇਸ ਵਿੱਚ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨਦੀ ਸਮਰੱਥਾ ਹੁੰਦੀ ਹੈ। ਕਰੇਲੇ ਨੂੰ ਤੁਸੀ ਰਗੜ ਕੇ ਉਸ ਵਿੱਚ ਪਾਣੀ ਪਾ ਦਿਓ ਅਤੇ ਆਪਣੇ ਪੈਰਾਂ ਨੂੰ 30 ਮਿੰਟਾਂ ਤੱਕ ਡਬੋ ਕੇ ਰੱਖੋ ਇਸ ਨਾਲ ਤੁਹਾਨੂੰ ਲੱਗੇ ਜਿਵੇਂ ਤੁਸੀ ਕਰੇਲਾ ਖਾਧਾ ਹੈ ਉਸੇ ਤਰ੍ਹਾਂ ਗਲੇ ਵਿੱਚ ਕਰੇਲੇ ਦਾ ਸਵਾਦ ਆਉਣਾ ਸ਼ੁਰੂ ਹੋ ਜਾਵੇਗਾ।
ਸ਼ਰਾਬ ਦਾ ਸੇਵਨ ਨਾ ਕਰੋ-
ਜੇਕਰ ਤੁਸੀਂ ਸ਼ੂਗਰ ਤੋਂ ਪੀੜਤ ਹੋ ਤਾਂ ਸ਼ਰਾਬ ਨੂੰ ਸੀਮਤ ਕਰ ਦਿਓ ਜਾਂ ਇਸ ਨੂੰ ਛੱਡ ਦਿਓ। ਸ਼ਰਾਬ ਤੁਹਾਡੇ ਸਰੀਰ ਵਿਚ ਬਿਮਾਰੀਆ ਨਾਲ ਲੜਨ ਦੀ ਸਮਰੱਥਾ ਨੂੰ ਘੱਟ ਕਰਦੀ ਹੈ। ਸ਼ਰਾਬ ਨਾਲ ਤੁਹਾਡੀ ਸੋਚਣ ਸ਼ਕਤੀ ਉੱਤੇ ਵੀ ਅਸਰ ਪਾਉਂਦੀ ਹੈ।
ਸੇਫ ਰਿਲੇਸ਼ਨਸ਼ਿਪ - ਜੇਕਰ ਤੁਸੀਂ ਕਿਸੇ ਵੀ ਆਪਣੇ ਸਾਥੀ ਨਾਲ ਰਿਲੇਸ਼ਨਸ਼ਿਪ ਵਿੱਚ ਹੋ ਤਾਂ ਕੰਡੋਮ ਦੀ ਵਰਤੋਂ ਜਰੂਰ ਕਰੋ। ਰਿਲੇਸ਼ਨਸ਼ਿਪ ਸਰੀਰ ਦੇ ਲਾਹੇਵੰਦ ਹੈ ਪਰ ਕੰਡੋਮ ਨਾਲ ਦੂਜੇ ਵਿਅਕਤੀ ਦੀਆਂ ਬਿਮਾਰੀਆਂ ਤੁਹਾਨੂੰ ਨਹੀਂ ਹੁੰਦੀਆ
ਨੋਟ- ਇਹ ਖ਼ਬਰ ਆਮ ਸਰੋਤਾਂ ਤੋਂ ਇੱਕਠੀ ਕੀਤੀ ਗਈ ਹੈ ਇਸ ਦੀ ਹਮਦਰਦ ਟੀਵੀ ਪੁਸ਼ਟੀ ਨਹੀਂ ਕਰਦਾ।
ਇਹ ਪੜ੍ਹੋ: ਰਣਜੀਤ ਸਿੰਘ ਕਤਲ ਮਾਮਲੇ ਵਿੱਚ ਡੇਰਾ ਮੁਖੀ ਬਰੀ