Begin typing your search above and press return to search.

ਬਾਪ ਬਣਨ ਲਈ ਅਪਣਾਓ ਇਹ ਪੰਜ ਨੁਕਤੇ

ਚੰਡੀਗੜ੍ਹ, ਪਰਦੀਪ ਸਿੰਘ: ਹਰ ਵਿਅਕਤੀ ਦੀ ਹਮੇਸ਼ਾ ਜਵਾਨ ਰਹਿਣ ਦੀ ਇੱਛਾ ਹੁੰਦੀ ਹੈ ਪਰ ਜਿਵੇਂ-ਜਿਵੇਂ ਉਮਰ ਵੱਧਦੀ ਜਾਂਦੀ ਹੈ ਤਾਂ ਸਰੀਰ ਉੱਤੇ ਅਸਰ ਪੈਂਦਾ ਹੈ। ਹੁਣ ਜੇਕਰ ਤੁਸੀਂ ਆਪਣੇ ਪਾਰਟਨਰ ਨਾਲ ਬਿਸਤਰ 'ਤੇ ਪਹਿਲਾਂ ਵਾਂਗ ਖੁਸ਼ ਨਹੀਂ ਹੋ ਤਾਂ ਇਸ ਦੇ ਲਈ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਘਰ ਤੋਂ ਬਾਹਰ ਦੀਆਂ ਜ਼ਿੰਮੇਵਾਰੀਆਂ, ਵਧਦਾ ਸੰਚਾਰ […]

ਬਾਪ ਬਣਨ ਲਈ ਅਪਣਾਓ ਇਹ ਪੰਜ ਨੁਕਤੇ
X

Editor EditorBy : Editor Editor

  |  29 May 2024 1:23 PM IST

  • whatsapp
  • Telegram

ਚੰਡੀਗੜ੍ਹ, ਪਰਦੀਪ ਸਿੰਘ: ਹਰ ਵਿਅਕਤੀ ਦੀ ਹਮੇਸ਼ਾ ਜਵਾਨ ਰਹਿਣ ਦੀ ਇੱਛਾ ਹੁੰਦੀ ਹੈ ਪਰ ਜਿਵੇਂ-ਜਿਵੇਂ ਉਮਰ ਵੱਧਦੀ ਜਾਂਦੀ ਹੈ ਤਾਂ ਸਰੀਰ ਉੱਤੇ ਅਸਰ ਪੈਂਦਾ ਹੈ। ਹੁਣ ਜੇਕਰ ਤੁਸੀਂ ਆਪਣੇ ਪਾਰਟਨਰ ਨਾਲ ਬਿਸਤਰ 'ਤੇ ਪਹਿਲਾਂ ਵਾਂਗ ਖੁਸ਼ ਨਹੀਂ ਹੋ ਤਾਂ ਇਸ ਦੇ ਲਈ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਘਰ ਤੋਂ ਬਾਹਰ ਦੀਆਂ ਜ਼ਿੰਮੇਵਾਰੀਆਂ, ਵਧਦਾ ਸੰਚਾਰ ਗੈਪ ਅਤੇ ਗੈਰ-ਸਿਹਤਮੰਦ ਜੀਵਨ ਸ਼ੈਲੀ ਇਸ ਲਈ ਜ਼ਿੰਮੇਵਾਰ ਹੋ ਸਕਦੇ ਹਨ। ਪਰ ਨਿਰਾਸ਼ ਨਾ ਹੋਵੋ, ਕਿਉਂਕਿ ਸਮੱਸਿਆਵਾਂ ਵਿੱਚ ਹੀ ਹੱਲ ਵੀ ਛੁਪਿਆ ਹੁੰਦਾ ਹੈ। ਕਈ ਵਿਅਕਤੀ ਬਾਪ ਬਣਨਾ ਚਾਹੁੰਦੇ ਹਨ ਪਰ ਸਰੀਰਕ ਕਮਜ਼ੋਰੀ ਕਾਰਨ ਉਨ੍ਹਾਂ ਦਾ ਸੁਪਨਾ ਅਧੂਰਾ ਰਹਿੰਦਾ ਹੈ।ਤੁਹਾਨੂੰ ਕੁਝ ਟਿੱਪਸ ਦੱਸਦੇ ਹਾਂ ਜਿੰਨ੍ਹਾਂ ਨੂੰ ਅਪਣਾ ਕੇ ਤੁਸੀ ਹੈਲਦੀ ਲਾਈਫ ਗੁਜ਼ਾਰ ਸਕਦੇ ਹੋ।

ਬਾਪ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਅਪਣਾਓ ਇਹ ਨੁਕਤੇ

ਪਤਨੀ ਨਾਲ ਸਮਾਂ ਬਤੀਤ ਕਰੋ-

ਜੇਕਰ ਤੁਸੀ ਬਾਪ ਬਣਨ ਦਾ ਸੁਪਨਾ ਦੇਖ ਰਹੇ ਹੋ ਤਾਂ ਤੁਹਾਨੂੰ ਪਤਨੀ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। ਪਤਨੀ ਅਤੇ ਆਪਣੀ ਸਿਹਤ ਦਾ ਧਿਆਨ ਰੱਖੋ। ਪਤਨੀ ਨਾਲ ਜਿਆਦਾ ਸਮਾਂ ਰਹਿਣ ਨਾਲ ਤੁਹਾਡੇ ਅੰਦਰ ਉਤੇਜਨਾ ਵੱਧਦੀ ਹੈ ਅਤੇ ਸਹੀ ਸਮਾਂ ਬਤੀਤ ਕਰਨ ਨਾਲ ਚੰਗਾ ਭਵਿੱਖ ਹੁੰਦਾ ਹੈ।

ਫਲਾਂ ਨੂੰ ਭੋਜਨ ਵਿੱਚ ਐਡ ਕਰੋ-

ਜੇਕਰ ਤੁਸੀ ਹਮੇਸ਼ਾ ਜਵਾਨ ਰਹਿਣਾ ਪਸੰਦ ਕਰਦੇ ਹੋ ਤਾਂ ਤੁਹਾਨੂੰ ਆਪਣੇ ਭੋਜਨ ਵਿੱਚ ਫਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਫਲ ਤੁਹਾਡੇ ਸਰੀਰ ਵਿੱਚ ਤਾਜ਼ਗੀ ਭਰਦੇ ਹਨ। ਜੇਕਰ ਸਰੀਰ ਵਿੱਚ ਤਾਜ਼ਗੀ ਹੋਵੇਗੀ ਤਾਂ ਚੰਗੇ ਸਰੀਰਕ ਸੰਬੰਧਾਂ ਦਾ ਲਾਹਾ ਲੈ ਸਕੋਗੇ।

ਚਾਕਲੇਟ ਜ਼ਰੂਰ ਖਾਓ-

ਚਾਕਲੇਟ ਜ਼ਰੂਰ ਖਾਣੀ ਚਾਹੀਦੀ ਹੈ ਕਿਉਂਕਿ ਚਾਕਲੇਟ ਤੁਹਾਡੇ ਮੂਡ ਨੂੰ ਅੱਛਾ ਕਰਦੀ ਹੈ ਜਿਸ ਨਾਲ ਤੁਹਾਡੇ ਵਿੱਚ ਰੁਮਾਂਸ ਪ੍ਰਤੀ ਖਿੱਚ ਵਧੇਗੀ।

ਫੋਰਪਲੇ -

ਪਤੀ-ਪਤਨੀ ਨੂੰ ਸਬੰਧ ਬਣਾਉਣ ਤੋਂ ਪਹਿਲਾ ਫੋਰਪਲੇ ਕਰਨਾ ਚਾਹੀਦਾ ਹੈ ਜਿਸ ਨਾਲ ਤੁਹਾਡ਼ੇ ਅੰਦਰ ਖਿੱਚ ਵਧਦੀ ਹੈ। ਫੋਰਪਲੇ ਇਕ ਜਿਹੀ ਰੁਚੀ ਹੈ ਜੋ ਤੁਹਾਨੂੰ ਸਦਾ ਜਵਾਨ ਰੱਖਦੀ ਹੈ।

ਕੱਚਾ ਦੁੱਧ ਪੀਓ
ਜੇਕਰ ਤੁਸੀਂ ਜਲਦੀ ਬਾਪ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਡਾਈਟ ਵਿੱਚ ਕੱਚਾ ਦੁੱਧ ਪੀਣਾ ਚਾਹੀਦਾ ਹੈ। ਕੱਚਾ ਦੁੱਧ ਪੀਣ ਨਾਲ ਸਪਰਮ ਵਿੱਚ ਤਾਕਤ ਆਉਂਦੀ ਹੈ ਅਤੇ ਇੰਨ੍ਹਾਂ ਵਿੱਚ ਆਂਡਾ ਬਣਾਉਣ ਦੀ ਸਮਰੱਥਾ ਵਧੇਰੇ ਹੁੰਦੀ ਹੈ।


ਨੋਟ- ਇਹ ਜਾਣਕਾਰੀ ਕਈ ਸਰੋਤਾਂ ਤੋਂ ਇੱਕਠੀ ਕੀਤੀ ਗਈ ਹੈ ਜੇਕਰ ਤੁਹਾਨੂੰ ਕੋਈ ਸਮੱਸਿਆ ਹੈ ਤਾਂ ਡਾਕਟਰ ਨਾਲ ਸੰਪਰਕ ਕਰੋ।

Next Story
ਤਾਜ਼ਾ ਖਬਰਾਂ
Share it