Begin typing your search above and press return to search.

Jalandhar: ਬੋਰਵੈਲ ਵਿਚ ਫਸ ਕੇ ਮਰੇ Suresh Kumar ਮਾਮਲੇ ਵਿਚ FIR ਦਰਜ

ਜਲੰਧਰ : ਜਲੰਧਰ ਦੇ ਕਸਬਾ ਕਰਤਾਰਪੁਰ 'ਚ ਕਟੜਾ ਐਕਸਪ੍ਰੈੱਸ ਦੇ ਚਲ ਰਹੇ ਕੰਮ ਦੌਰਾਨ ਸ਼ਨੀਵਾਰ ਦੇਰ ਸ਼ਾਮ ਇਕ ਵਿਅਕਤੀ ਬੋਰਵੈੱਲ 'ਚ ਫਸ ਗਿਆ, ਬੀਤੇ ਕਲ ਉਸ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਮ੍ਰਿਤਕ ਸੁਰੇਸ਼ ਕੁਮਾਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਬਾਲਾਜੀ ਕੰਸਟ੍ਰਕਸ਼ਨ ਨਾਂ ਦੀ ਇਕ ਪ੍ਰਾਈਵੇਟ ਕੰਪਨੀ ਵਿਰੁਧ 304 ਦਾ ਪਰਚਾ ਦਰਜ ਕਰ ਲਿਆ […]

Jalandhar: ਬੋਰਵੈਲ ਵਿਚ ਫਸ ਕੇ ਮਰੇ Suresh Kumar ਮਾਮਲੇ ਵਿਚ FIR ਦਰਜ
X

Editor (BS)By : Editor (BS)

  |  15 Aug 2023 6:44 AM IST

  • whatsapp
  • Telegram

ਜਲੰਧਰ : ਜਲੰਧਰ ਦੇ ਕਸਬਾ ਕਰਤਾਰਪੁਰ 'ਚ ਕਟੜਾ ਐਕਸਪ੍ਰੈੱਸ ਦੇ ਚਲ ਰਹੇ ਕੰਮ ਦੌਰਾਨ ਸ਼ਨੀਵਾਰ ਦੇਰ ਸ਼ਾਮ ਇਕ ਵਿਅਕਤੀ ਬੋਰਵੈੱਲ 'ਚ ਫਸ ਗਿਆ, ਬੀਤੇ ਕਲ ਉਸ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਮ੍ਰਿਤਕ ਸੁਰੇਸ਼ ਕੁਮਾਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਬਾਲਾਜੀ ਕੰਸਟ੍ਰਕਸ਼ਨ ਨਾਂ ਦੀ ਇਕ ਪ੍ਰਾਈਵੇਟ ਕੰਪਨੀ ਵਿਰੁਧ 304 ਦਾ ਪਰਚਾ ਦਰਜ ਕਰ ਲਿਆ ਗਿਆ ਹੈ।

Next Story
ਤਾਜ਼ਾ ਖਬਰਾਂ
Share it