Begin typing your search above and press return to search.

ਮੁਹਾਲੀ : ਕਿਸਾਨਾਂ ਵਲੋਂ ਧਰਨਾ ਚੁੱਕਣ ਦਾ ਐਲਾਨ

ਮੁਹਾਲੀ 28 ਨਵੰਬਰ, ਨਿਰਮਲ : ਪੰਜਾਬ-ਹਰਿਆਣਾ ਦੇ ਕਿਸਾਨਾਂ ਨੇ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਨੇਤਾਵਾਂ ਨੇ ਕਿਹਾ ਕਿ ਪੰਜਾਬ ਰਾਜਪਾਲ ਨੇ ਮੀਟਿੰਗ ਵਿਚ ਐਮਪੀਐਸ ਸਮੇਤ ਦੂਜੀ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ। ਕਿਸਾਨ 26 ਨਵੰਬਰ ਤੋਂ ਮੁਹਾਲੀ ਵਿਚ ਧਰਨੇ ’ਤੇ ਬੈਠੇ ਸਨ।

X

Editor EditorBy : Editor Editor

  |  28 Nov 2023 10:06 AM IST

  • whatsapp
  • Telegram

ਮੁਹਾਲੀ 28 ਨਵੰਬਰ, ਨਿਰਮਲ : ਪੰਜਾਬ-ਹਰਿਆਣਾ ਦੇ ਕਿਸਾਨਾਂ ਨੇ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਨੇਤਾਵਾਂ ਨੇ ਕਿਹਾ ਕਿ ਪੰਜਾਬ ਰਾਜਪਾਲ ਨੇ ਮੀਟਿੰਗ ਵਿਚ ਐਮਪੀਐਸ ਸਮੇਤ ਦੂਜੀ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ। ਕਿਸਾਨ 26 ਨਵੰਬਰ ਤੋਂ ਮੁਹਾਲੀ ਵਿਚ ਧਰਨੇ ’ਤੇ ਬੈਠੇ ਸਨ।

Next Story
ਤਾਜ਼ਾ ਖਬਰਾਂ
Share it