Begin typing your search above and press return to search.

ਅੰਜਲੀ ਅਰੋੜਾ ਦੀ ਨਵੀਂ ਲੁੱਕ ਵੇਖ ਫੈਨਜ਼ ਨੇ ਕੀਤੇ ਕੁਮੈਂਟ, ਦੇਖੋ ਤਸਵੀਰਾਂ

ਚੰਡੀਗੜ੍ਹ, ਪਰਦੀਪ ਸਿੰਘ: ਅੰਜਲੀ ਅਰੋੜਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆ ਹਨ।ਵਾਇਰਲ ਵੀਡੀਓ 'ਚ ਅੰਜਲੀ ਆਪਣੀ ਬੋਲਡਨੈੱਸ ਨਾਲ ਤਬਾਹੀ ਮਚਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਅੰਜਲੀ ਅਰੋੜਾ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ। ਅਜਿਹੇ 'ਚ ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਅੰਜਲੀ ਅਰੋੜਾ ਇਕ ਵਾਰ ਫਿਰ ਸੁਰਖੀਆਂ […]

ਅੰਜਲੀ ਅਰੋੜਾ ਦੀ ਨਵੀਂ ਲੁੱਕ ਵੇਖ ਫੈਨਜ਼ ਨੇ ਕੀਤੇ ਕੁਮੈਂਟ, ਦੇਖੋ ਤਸਵੀਰਾਂ

Editor EditorBy : Editor Editor

  |  29 May 2024 7:12 AM GMT

  • whatsapp
  • Telegram
  • koo

ਚੰਡੀਗੜ੍ਹ, ਪਰਦੀਪ ਸਿੰਘ: ਅੰਜਲੀ ਅਰੋੜਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆ ਹਨ।
ਵਾਇਰਲ ਵੀਡੀਓ 'ਚ ਅੰਜਲੀ ਆਪਣੀ ਬੋਲਡਨੈੱਸ ਨਾਲ ਤਬਾਹੀ ਮਚਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਅੰਜਲੀ ਅਰੋੜਾ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ। ਅਜਿਹੇ 'ਚ ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਅੰਜਲੀ ਅਰੋੜਾ ਇਕ ਵਾਰ ਫਿਰ ਸੁਰਖੀਆਂ 'ਚ ਹੈ।

ਕੱਚੇ ਬਦਾਮ ਕਰਕੇ ਹੋਈ ਸੀ ਮਸ਼ਹੂਰ

ਕੱਚੇ ਬਦਾਮ ਦੀ ਕੁੜੀ ਅੰਜਲੀ ਅਰੋੜਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅੰਜਲੀ ਆਪਣੀ ਪ੍ਰੋਫੈਸ਼ਨਲ ਲਾਈਫ ਨਾਲੋਂ ਨਿੱਜੀ ਜ਼ਿੰਦਗੀ ਲਈ ਜ਼ਿਆਦਾ ਸੁਰਖੀਆਂ 'ਚ ਰਹਿੰਦੀ ਹੈ। ਅੰਜਲੀ ਕੰਗਨਾ ਰਣੌਤ ਦੇ ਸ਼ੋਅ ਲਾਕਅੱਪ 'ਤੇ ਆਈ ਸੀ ਜਿਸ ਤੋਂ ਬਾਅਦ ਉਹ ਮਸ਼ਹੂਰ ਹੋ ਗਈ। ਇਸ ਸ਼ੋਅ ਤੋਂ ਬਾਅਦ ਲੋਕ ਅੰਜਲੀ ਦੀ ਨਿੱਜੀ ਜ਼ਿੰਦਗੀ ਬਾਰੇ ਹੋਰ ਜਾਣਨਾ ਚਾਹੁੰਦੇ ਹਨ। ਅਦਾਕਾਰਾ ਨੇ ਹਾਲ ਹੀ 'ਚ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਅਜਿਹੀ ਪੋਸਟ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਹੈਰਾਨ ਰਹਿ ਗਏ ਹਨ। ਅੰਜਲੀ ਦੇ ਇਸ ਪੋਸਟ ਤੋਂ ਬਾਅਦ ਫੈਨਜ਼ ਨੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਉਹ ਵਿਆਹੀ ਹੋਈ ਹੈ। ਪਰ ਹੁਣ ਉਸਨੇ ਪੋਸਟ ਸ਼ੇਅਰ ਕਰਕੇ ਸੱਚਾਈ ਦੱਸ ਦਿੱਤੀ ਹੈ।

ਡਾਂਸ ਦੇ ਦੀਵਾਨੇ ਨੇ ਫੈਨਜ਼

ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਅੰਜਲੀ ਅਰੋੜਾ ਨੇ ਸ਼ਾਨਦਾਰ ਡਾਂਸ ਦਿਖਾ ਕੇ ਧਮਾਲ ਮਚਾ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦੀ ਵੀਡੀਓ ਇੰਟਰਨੈੱਟ 'ਤੇ ਕਾਫੀ ਧੂਮ ਮਚਾ ਰਹੀ ਹੈ। ਸਥਿਤੀ ਇਹ ਹੈ ਕਿ ਅੰਜਲੀ ਅਰੋੜਾ ਦੇ ਇਸ ਵੀਡੀਓ ਨੂੰ ਪ੍ਰਸ਼ੰਸਕ ਲਗਾਤਾਰ ਲਾਈਕ ਅਤੇ ਕਮੈਂਟ ਕਰ ਰਹੇ ਹਨ।ਅੰਜਲੀ ਅਰੋੜਾ ਦੀ ਇਕ ਬੀਚ ਉੱਤੇ ਡਾਂਸ ਕਰਦੇ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਅਰੋੜਾ ਦੀ ਨਵੀ ਲੁੱਕ ਨੂੰ ਵੇਖ ਕੇ ਫੈਨਜ਼ ਵੱਲੋ ਕੁਮੈਂਟ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: 52 ਡਿਗਰੀ ਦੌਰਾਨ ਮੌਸਮ ਨੇ ਲਈ ਕਰਵਟ, ਅਚਾਨਕ ਹੋਈ ਬੱਦਲਵਾਈ, ਮੀਂਹ ਦੀ ਸੰਭਾਵਨਾ

Next Story
ਤਾਜ਼ਾ ਖਬਰਾਂ
Share it