Begin typing your search above and press return to search.

ਮਸ਼ਹੂਰ ਅਦਾਕਾਰ ਡੇਵਿਡ ਸੋਲ ਦਾ ਦਿਹਾਂਤ

80 ਸਾਲ ਦੀ ਉਮਰ 'ਚ ਲਏ ਆਖਰੀ ਸਾਹਨਿਊਯਾਰਕ : ਫਿਲਮ ਇੰਡਸਟਰੀ ਤੋਂ ਦੁਖਦ ਖਬਰ ਸਾਹਮਣੇ ਆਈ ਹੈ। ਖਬਰ ਹੈ ਕਿ ਹਾਲੀਵੁੱਡ ਦੇ ਇੱਕ ਦਿੱਗਜ ਅਦਾਕਾਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਦੀ ਖਬਰ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਨਜ਼ਦੀਕੀ ਦੋਸਤਾਂ ਨੂੰ ਬਹੁਤ ਵੱਡਾ ਸਦਮਾ ਲੱਗਾ ਹੈ। ਕਾਪ ਟੀਵੀ ਲੜੀ 'ਸਟਾਰਸਕੀ ਐਂਡ ਹਚ' ਵਿੱਚ […]

ਮਸ਼ਹੂਰ ਅਦਾਕਾਰ ਡੇਵਿਡ ਸੋਲ ਦਾ ਦਿਹਾਂਤ

Editor (BS)By : Editor (BS)

  |  5 Jan 2024 10:47 PM GMT

  • whatsapp
  • Telegram

80 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਨਿਊਯਾਰਕ : ਫਿਲਮ ਇੰਡਸਟਰੀ ਤੋਂ ਦੁਖਦ ਖਬਰ ਸਾਹਮਣੇ ਆਈ ਹੈ। ਖਬਰ ਹੈ ਕਿ ਹਾਲੀਵੁੱਡ ਦੇ ਇੱਕ ਦਿੱਗਜ ਅਦਾਕਾਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਦੀ ਖਬਰ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਨਜ਼ਦੀਕੀ ਦੋਸਤਾਂ ਨੂੰ ਬਹੁਤ ਵੱਡਾ ਸਦਮਾ ਲੱਗਾ ਹੈ। ਕਾਪ ਟੀਵੀ ਲੜੀ 'ਸਟਾਰਸਕੀ ਐਂਡ ਹਚ' ਵਿੱਚ ਇੱਕ ਜਾਸੂਸ ਵਜੋਂ ਆਪਣੀ ਭੂਮਿਕਾ ਲਈ ਪ੍ਰਸਿੱਧ ਸੀ।

ਮਸ਼ਹੂਰ ਟੀਵੀ ਸੀਰੀਜ਼ 'ਸਟਾਰਸਕੀ ਐਂਡ ਹਚ' 'ਚ ਜਾਸੂਸ ਦੀ ਭੂਮਿਕਾ ਨਿਭਾਉਣ ਵਾਲੇ ਮਸ਼ਹੂਰ ਹਾਲੀਵੁੱਡ ਅਭਿਨੇਤਾ ਅਤੇ ਅਦਾਕਾਰ ਡੇਵਿਡ ਸੋਲ ਦਾ 80 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਮਸ਼ਹੂਰ ਅਦਾਕਾਰ ਦੇ ਦੇਹਾਂਤ ਦੀ ਖਬਰ ਉਨ੍ਹਾਂ ਦੀ ਪਤਨੀ ਨੇ ਦਿੱਤੀ ਹੈ। ਅਭਿਨੇਤਾ ਡੇਵਿਡ ਸੋਲ ਦੇ ਦੇਹਾਂਤ ਨਾਲ ਫਿਲਮ ਇੰਡਸਟਰੀ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਨੂੰ 1970 ਦੇ ਦਹਾਕੇ ਦੇ ਮਸ਼ਹੂਰ ਟੀਵੀ ਸੀਰੀਜ਼ 'ਸਟਾਰਸਕੀ ਐਂਡ ਹਚ' ਤੋਂ ਕਾਫੀ ਪ੍ਰਸਿੱਧੀ ਮਿਲੀ।

Next Story
ਤਾਜ਼ਾ ਖਬਰਾਂ
Share it