Begin typing your search above and press return to search.

ਚੋਣਾਂ 'ਚ ਉਮੀਦਵਾਰਾਂ ਲਈ ਖ਼ਰਚਾ ਤੈਅ

ਲੋਕ ਸਭਾ ਚੋਣਾਂ 'ਚ ਇਕ ਉਮੀਦਵਾਰ 95 ਲੱਖ ਖ਼ਰਚ ਸਕੇਗਾਵਿਧਾਨ ਸਭਾ ਚੋਣਾਂ 'ਚ 40 ਲੱਖ ਰੁਪਏ ਤੈਅ2022 ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਰੇਟ ਜ਼ਿਆਦਾ ਰੱਖੇ201 ਵੱਖ-ਵੱਖ ਆਇਟਮਾਂ ਦੇ ਰੇਟ ਨਿਰਧਾਰਤ ਕੀਤੇ ਗਏ ਹਨ। ਇਹ ਰੇਟ ਪਿਛਲੀਆਂ ਚੋਣਾਂ ਦੇ ਮੁਕਾਬਲੇ ਕੁਝ ਜ਼ਿਆਦਾ ਹਨ। ਰੇਟ ਲਿਸਟ ਨੂੰ ਡਵੀਜ਼ਨ ਕਮਿਸ਼ਨਰ ਤੋਂ ਅਪਰੂਵ ਤੋਂ ਬਾਅਦ ਸੀਈਓ ਪੰਜਾਬ ਤੋਂ ਵੀ […]

ਚੋਣਾਂ ਚ ਉਮੀਦਵਾਰਾਂ ਲਈ ਖ਼ਰਚਾ ਤੈਅ
X

Editor (BS)By : Editor (BS)

  |  8 Feb 2024 5:16 AM IST

  • whatsapp
  • Telegram

ਲੋਕ ਸਭਾ ਚੋਣਾਂ 'ਚ ਇਕ ਉਮੀਦਵਾਰ 95 ਲੱਖ ਖ਼ਰਚ ਸਕੇਗਾ
ਵਿਧਾਨ ਸਭਾ ਚੋਣਾਂ 'ਚ 40 ਲੱਖ ਰੁਪਏ ਤੈਅ
2022 ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਰੇਟ ਜ਼ਿਆਦਾ ਰੱਖੇ
201 ਵੱਖ-ਵੱਖ ਆਇਟਮਾਂ ਦੇ ਰੇਟ ਨਿਰਧਾਰਤ ਕੀਤੇ ਗਏ ਹਨ। ਇਹ ਰੇਟ ਪਿਛਲੀਆਂ ਚੋਣਾਂ ਦੇ ਮੁਕਾਬਲੇ ਕੁਝ ਜ਼ਿਆਦਾ ਹਨ। ਰੇਟ ਲਿਸਟ ਨੂੰ ਡਵੀਜ਼ਨ ਕਮਿਸ਼ਨਰ ਤੋਂ ਅਪਰੂਵ ਤੋਂ ਬਾਅਦ ਸੀਈਓ ਪੰਜਾਬ ਤੋਂ ਵੀ ਮਨਜ਼ੂਰੀ ਮਿਲ ਚੁੱਕੀ ਹੈ। ਲਿਸਟ ਹੁਣ ਸਿਆਸੀ ਪਾਰਟੀਆਂ ਨੂੰ ਮੁਹੱਈਆ ਕਰਵਾਈ ਜਾਵੇਗੀ।

ਬੇਸਨ ਬਰਫ਼ੀ ਕਿੱਲੋ - 220

ਬਿਸਕੁਟ ਕਿੱਲੋ - 175

ਬ੍ਰੈਡ ਪਕੌੜਾ/ਪੀਸ - 15

ਬਰਫ਼ੀ ਪ੍ਰਤੀ ਕਿੱਲੋ - 300

ਕੇਕ ਪ੍ਰਤੀ ਕਿੱਲੋ - 350

ਛੋਲੇ ਭਟੂਰੇ ਪ੍ਰਤੀ ਪਲੇਟ - 40

ਕੌਫੀ ਦਾ ਕੱਪ - 15

ਗੱਚਕ ਪ੍ਰਤੀ ਕਿੱਲੋ - 100

ਜਲੇਬੀ ਪ੍ਰਤੀ ਕਿੱਲੋ - 175

ਕਚੌਰੀ - 15

ਲੱਡੂ ਬੂੰਦੀ ਪ੍ਰਤੀ ਕਿੱਲੋ - 150

ਦੁੱਧ ਪ੍ਰਤੀ ਲੀਟਰ - 55

ਪਕੌੜੇ ਪ੍ਰਤੀ ਕਿੱਲੋ - 150

ਦੁੱਧ ਪ੍ਰਤੀ ਲੀਟਰ - 55

ਪਕੌੜੇ ਪ੍ਰਤੀ ਕਿੱਲ - 175

ਪਨੀਰ ਪਕੌੜਾ ਪ੍ਰਤੀ ਪੀਸ - 20

ਪਰਾਂਠਾ ਪ੍ਰਤੀ ਪੀਸ - 30

ਰਸਗੁੱਲਾ ਪ੍ਰਤੀ ਕਿਲੋ - 150

ਸਮੋਸਾ ਵਿਦ ਚਨਾ/ਪੀਸ - 25

ਸਮੋਸਾ ਵਿਦ ਸੌਸ-ਪੀਸ - 15

ਚਾਹ ਪ੍ਰਤੀ ਕੱਪ - 15

ਸੈਂਡਵਿਚ ਪ੍ਰਤੀ ਪੀਸ - 15

ਮਟਨ ਪ੍ਰਤੀ ਕਿੱਲੋ 500

ਚਿਕਨ ਪ੍ਰਤੀ ਕਿੱਲੋ 250

ਫਿਸ਼ ਪ੍ਰਤੀ ਕਿੱਲੋ 600

ਢੋਡਾ ਸਵੀਟ ਪ੍ਰਤੀ ਕਿੱਲੋ 850

ਘਿਉ ਪਿੰਨੀ ਕਿੱਲੋ - 300

ਨਿੰਬੂ ਸ਼ਿਕੰਜਵੀ/ਗਿਲਾਸ - 15

ਲੱਸੀ ਪ੍ਰਤੀ ਗਿਲਾਸ - 20

ਢੋਲ਼ ਤਾਸ਼ਾ ਰੋਜ਼ਾਨਾ - 600

ਢਾਡੀ ਜਥਾ/ਪ੍ਰੋਗਰਾਮ - 4000

ਡਰਾਈਵਰ ਸੈਲਰੀ, ਫੂਡ - 800

ਡੀਜੇ ਵਿਦ ਆਰਕੈਸਟਰ- 4500

ਆਫਿਸ ਰੈਂਟ ਰੂਰਲ - 3500

ਆਫਿਸ ਰੈਂਟ ਅਰਬਨ-11000

ਕੇਜਰੀਵਾਲ ਨੂੰ ਦੋ ਵਾਰ ਅਦਾਲਤ ‘ਚ ਜਾਣਾ ਪਏਗਾ

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਂ ‘ਤੇ ਬੁੱਧਵਾਰ ਨੂੰ ਅਦਾਲਤ ਤੋਂ ਦੋ ਸੰਮਨ ਜਾਰੀ ਕੀਤੇ ਗਏ ਹਨ। ਇਸ ਮਹੀਨੇ ਕੇਜਰੀਵਾਲ ਨੂੰ ਅਦਾਲਤ ‘ਚ ਪੇਸ਼ ਹੋ ਕੇ ਦੋ ਵੱਖ-ਵੱਖ ਮਾਮਲਿਆਂ ‘ਚ ਆਪਣਾ ਪੱਖ ਪੇਸ਼ ਕਰਨਾ ਹੋਵੇਗਾ। ਕੇਜਰੀਵਾਲ ਨੂੰ 17 ਫਰਵਰੀ ਅਤੇ 29 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।

ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 17 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ। ਅਦਾਲਤ ਨੇ ਇਹ ਹੁਕਮ ਕਥਿਤ ਆਬਕਾਰੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਵੱਲੋਂ ਜਾਰੀ ਸੰਮਨ ਨੂੰ ਨਜ਼ਰਅੰਦਾਜ਼ ਕਰਨ ਦੀ ਸ਼ਿਕਾਇਤ ਦੀ ਸੁਣਵਾਈ ਕਰਦਿਆਂ ਦਿੱਤਾ।

ਇਨਫੋਰਸਮੈਂਟ ਡਾਇਰੈਕਟੋਰੇਟ ਨੇ 3 ਫਰਵਰੀ ਨੂੰ ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਦਿਵਿਆ ਮਲਹੋਤਰਾ ਦੇ ਸਾਹਮਣੇ ਸ਼ਿਕਾਇਤ ਦਰਜ ਕਰਵਾਈ ਸੀ। ਏਜੰਸੀ ਨੇ ਕੇਜਰੀਵਾਲ ਨੂੰ ਜਾਰੀ ਸੰਮਨ ਦੀ ਪਾਲਣਾ ਨਾ ਕਰਨ ਅਤੇ ਜਾਂਚ ਵਿੱਚ ਸ਼ਾਮਲ ਨਾ ਹੋਣ ਲਈ ਪੀਐਮਐਲਏ ਦੀ ਧਾਰਾ 50 (ਸੰਮਨ ਜਾਰੀ ਕਰਨ ਦੀ ਸ਼ਕਤੀ) ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਸੀ। ਅਦਾਲਤ ਨੇ ਆਪਣੇ ਹੁਕਮ ਵਿੱਚ ਮੰਨਿਆ ਕਿ ਪਹਿਲੀ ਨਜ਼ਰੇ ਆਈਪੀਸੀ ਦੀ ਧਾਰਾ 174 ਤਹਿਤ ਅਪਰਾਧ ਕੀਤਾ ਗਿਆ ਹੈ। ਅਦਾਲਤ ਨੇ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਕੇਜਰੀਵਾਲ ਨੂੰ ਸੰਮਨ ਭੇਜੇ ਹਨ। ਈਡੀ ਇਸ ਮਾਮਲੇ ‘ਚ ‘ਆਪ’ ਦੇ ਤਿੰਨ ਨੇਤਾਵਾਂ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸੰਸਦ ਮੈਂਬਰ ਸੰਜੇ ਸਿੰਘ ਅਤੇ ਵਿਜੇ ਨਾਇਰ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।

Next Story
ਤਾਜ਼ਾ ਖਬਰਾਂ
Share it