Begin typing your search above and press return to search.

Bigg Boss OTT Season 3 'ਚ ਪਹੁੰਚੀ ਜਾਨਵੀ ਕਪੂਰ, ਸ਼ੇਅ ਚ ਲੱਗੀ ਰੌਣਕ

ਚੀਜ਼ਾਂ ਨੂੰ ਦਿਲਚਸਪ ਰੱਖਣ ਲਈ, ਜਾਹਨਵੀ ਕਪੂਰ ਅੱਜ ਰਾਤ (27 ਜੁਲਾਈ) ਪ੍ਰਸਾਰਣ 'ਤੇ ਆਵੇਗੀ । ਇਸ ਸ਼ੋਅ ਦੇ ਪ੍ਰੋਮੋਸ਼ਨ ਐਪਿਸੋਡ ਸਬੰਧੀ ਸ਼ੇਅਰ ਕੀਤਾ ਇਹ ਟ੍ਰੇਲਰ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ।

Bigg Boss OTT Season 3 ਚ ਪਹੁੰਚੀ ਜਾਨਵੀ ਕਪੂਰ, ਸ਼ੇਅ ਚ ਲੱਗੀ ਰੌਣਕ
X

lokeshbhardwajBy : lokeshbhardwaj

  |  27 July 2024 4:29 PM GMT

  • whatsapp
  • Telegram

ਮੁੰਬਈ : ਬਿੱਗ ਬੌਸ OTT 3 ਆਪਣੇ ਆਖ਼ਰੀ ਹਫ਼ਤੇ ਵਿੱਚ ਦਾਖ਼ਲ ਹੋ ਰਿਹਾ ਹੈ, ਅਤੇ ਇਸ ਵੀਕੈਂਡ ਦੀ ਵਾਰ ਇਹ ਤੈਅ ਕਰੇਗੀ ਕਿ ਕਿਹੜੇ ਉਮੀਦਵਾਰ ਫਾਈਨਲ ਹਫ਼ਤੇ ਵਿੱਚ ਜਾਣਗੇ । ਚੀਜ਼ਾਂ ਨੂੰ ਦਿਲਚਸਪ ਰੱਖਣ ਲਈ, ਬਾਲੀਵੁੱਡ ਅਭਿਨੇਤਰੀ ਜਾਹਨਵੀ ਕਪੂਰ ਅੱਜ ਰਾਤ (27 ਜੁਲਾਈ) ਪ੍ਰਸਾਰਣ 'ਤੇ ਆਵੇਗੀ । ਇਸ ਸ਼ੋਅ ਦੇ ਪ੍ਰੋਮੋਸ਼ਨ ਐਪਿਸੋਡ ਸਬੰਧੀ ਸ਼ੇਅਰ ਕੀਤਾ ਇਹ ਟ੍ਰੇਲਰ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਜਿਵੇਂ ਹੀ ਅਨਿਲ ਕਪੂਰ ਸਟੇਜ 'ਤੇ ਅਭਿਨੇਤਰੀ ਦਾ ਸਵਾਗਤ ਕਰਦੇ ਨੇ, ਜਿਸ ਤੋਂ ਬਾਅਦ ਜਾਨਵੀ, ਰਣਵੀਰ ਸ਼ੋਰੇ ਨੂੰ ਕਹਿੰਦੀ ਨੇ, "ਬਿਗ ਫੈਨ, ਰਣਵੀਰ ਸਰ!" ਜਿਸ ਤੋਂ ਬਾਅਦ ਰਣਵੀਰ ਉਨ੍ਹਾਂ ਦਾ ਧੰਨਵਾਦ ਕਰਦੇ ਨੇ । ਫਿਰ ਬਾਵਾਲ ਫਿਲਮ ਦੀ ਅਭਿਨੇਤਰੀ ਜਾਨਵੀ ਲ ਅਨਿਲ ਕਪੂਰ ਦੇ ਨੇ ਇੱਕ ਸੀਨ ਕ੍ਰਿਏਟ ਕਰਦੇ ਨੇ ਜਿਸ ਚ ਉਹ ਸ਼ੋਅ ਦੇ ਇੱਕ ਵਾਇਰਲ ਵੀਡੀਓ ਨੂੰ ਦੋਹਰਾਉਂਦੇ ਨੇ ਜਿਸ ਵਿੱਚ ਉਹ ਅਤੇ ਸਨਾ ਮਕਬੂਲ ਜਿਵੇਂ ਐਕਟ ਕਰਦੇ ਨੇ । ਦੱਸਦਈਏ ਕਿ ਲੋਕਾਂ ਵੱਲੋਂ ਬਿਗ ਬਾਸ ਦਾ ਇਹ ਸੀਜ਼ਨ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਵਿੱਚ ਕਾਫੀ ਉਤਾਰ ਚੜਾਵ ਦਿਖਾਈ ਦਿੱਤੇ ਨੇ

Next Story
ਤਾਜ਼ਾ ਖਬਰਾਂ
Share it