Begin typing your search above and press return to search.

ਐਲਵਿਸ਼ ਯਾਦਵ ਨੋਇਡਾ ਪੁਲਿਸ ਵਲੋਂ ਗ੍ਰਿਫਤਾਰ

ਸੱਪ ਦੇ ਜ਼ਹਿਰ ਮਾਮਲੇ ਵਿਚਪੁੱਛਗਿੱਛ ਮਗਰੋਂ ਲਿਆ ਹਿਰਾਸਤ ਵਿਚ, ਕੋਰਟ ਵਿਚ ਹੋਵੇਗੀ ਪੇਸ਼ੀਨੋਇਡਾ : ਰੇਵ ਪਾਰਟੀ ਦਾ ਆਯੋਜਨ ਕਰਨਾ ਅਤੇ ਉਸ ਵਿੱਚ ਸੱਪ ਦਾ ਜ਼ਹਿਰ ਸਪਲਾਈ ਕਰਨਾ ਐਲਵਿਸ਼ ਯਾਦਵ ਨੂੰ ਕਾਫੀ ਮਹਿੰਗਾ ਪਿਆ ਹੈ। ਨੋਇਡਾ ਦੇ ਸੈਕਟਰ-20 ਥਾਣੇ ਦੀ Police ਨੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਨੂੰ ਗ੍ਰਿਫਤਾਰ ਕੀਤਾ ਹੈ। ਨੋਇਡਾ ਪੁਲਿਸ ਨੇ ਅਲਵਿਸ਼ ਯਾਦਵ ਦੇ […]

ਐਲਵਿਸ਼ ਯਾਦਵ ਨੋਇਡਾ ਪੁਲਿਸ ਵਲੋਂ ਗ੍ਰਿਫਤਾਰ

Editor (BS)By : Editor (BS)

  |  17 March 2024 5:19 AM GMT

  • whatsapp
  • Telegram
  • koo

ਸੱਪ ਦੇ ਜ਼ਹਿਰ ਮਾਮਲੇ ਵਿਚ
ਪੁੱਛਗਿੱਛ ਮਗਰੋਂ ਲਿਆ ਹਿਰਾਸਤ ਵਿਚ, ਕੋਰਟ ਵਿਚ ਹੋਵੇਗੀ ਪੇਸ਼ੀ

ਨੋਇਡਾ : ਰੇਵ ਪਾਰਟੀ ਦਾ ਆਯੋਜਨ ਕਰਨਾ ਅਤੇ ਉਸ ਵਿੱਚ ਸੱਪ ਦਾ ਜ਼ਹਿਰ ਸਪਲਾਈ ਕਰਨਾ ਐਲਵਿਸ਼ ਯਾਦਵ ਨੂੰ ਕਾਫੀ ਮਹਿੰਗਾ ਪਿਆ ਹੈ। ਨੋਇਡਾ ਦੇ ਸੈਕਟਰ-20 ਥਾਣੇ ਦੀ Police ਨੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਨੂੰ ਗ੍ਰਿਫਤਾਰ ਕੀਤਾ ਹੈ। ਨੋਇਡਾ ਪੁਲਿਸ ਨੇ ਅਲਵਿਸ਼ ਯਾਦਵ ਦੇ ਖਿਲਾਫ ਪਹਿਲਾਂ ਹੀ ਗੰਭੀਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਸ ਨੂੰ ਨੋਇਡਾ ਪੁਲਿਸ ਨੇ ਪੁੱਛਗਿੱਛ ਲਈ ਬੁਲਾਇਆ ਸੀ। ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰੀ ਹੋਈ ਹੈ। ਇਲਵਿਸ਼ ਨੂੰ ਸੂਰਜਪੁਰ ਅਦਾਲਤ 'ਚ ਪੇਸ਼ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਹੁਣ ED ਨੇ ਕੇਜਰੀਵਾਲ ਨੂੰ ਭੇਜਿਆ ਨਵਾਂ ਸੰਮਨ

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਤਾ ਨੇ ਦਿੱਤਾ ਪੁੱਤਰ ਨੂੰ ਜਨਮ

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਨੋਇਡਾ ਦੇ ਡੀਸੀਪੀ ਵਿਦਿਆ ਸਾਗਰ ਮਿਸ਼ਰਾ ਨੇ ਦੱਸਿਆ ਕਿ ਅਲਵਿਸ਼ ਯਾਦਵ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪਾਰਟੀ ਦੌਰਾਨ ਸੱਪ ਦੇ ਜ਼ਹਿਰ ਦੀ ਵਰਤੋਂ ਦੇ ਮਾਮਲੇ 'ਚ ਐਲਵਿਸ਼ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।

Next Story
ਤਾਜ਼ਾ ਖਬਰਾਂ
Share it