Begin typing your search above and press return to search.

ਇਕ ਗਾਂ ਕਾਰਨ ਬਦਮਾਸ਼ ਦਾ ਹੋ ਗਿਆ ਇਨਕਾਊਂਟਰ

ਸ਼ਾਹਜਹਾਂਪੁਰ : ਯੂਪੀ ਦੇ ਸ਼ਾਹਜਹਾਂਪੁਰ ਵਿੱਚ ਪ੍ਰੋਫੈਸਰ ਆਲੋਕ ਗੁਪਤਾ ਦਾ ਕਤਲ ਕਰਨ ਵਾਲਾ ਸ਼ਾਹਬਾਜ਼ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਸ਼ਾਹਬਾਜ਼ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਜਾ ਰਹੀ ਹੈ। ਅਚਾਨਕ ਪੁਲਿਸ ਦੀ ਕਾਰ ਦੇ ਸਾਹਮਣੇ ਇੱਕ ਗਾਂ ਦਿਖਾਈ ਦਿੱਤੀ। ਜਿਵੇਂ ਹੀ ਕਾਰ ਰੁਕੀ, ਇਕਦਮ ਸਵਾਰੀਆਂ ਨੂੰ ਝਟਕਾ ਲਗਾਂ […]

ਇਕ ਗਾਂ ਕਾਰਨ ਬਦਮਾਸ਼ ਦਾ ਹੋ ਗਿਆ ਇਨਕਾਊਂਟਰ
X

Editor (BS)By : Editor (BS)

  |  20 Sept 2023 4:45 AM IST

  • whatsapp
  • Telegram

ਸ਼ਾਹਜਹਾਂਪੁਰ : ਯੂਪੀ ਦੇ ਸ਼ਾਹਜਹਾਂਪੁਰ ਵਿੱਚ ਪ੍ਰੋਫੈਸਰ ਆਲੋਕ ਗੁਪਤਾ ਦਾ ਕਤਲ ਕਰਨ ਵਾਲਾ ਸ਼ਾਹਬਾਜ਼ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਸ਼ਾਹਬਾਜ਼ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਜਾ ਰਹੀ ਹੈ। ਅਚਾਨਕ ਪੁਲਿਸ ਦੀ ਕਾਰ ਦੇ ਸਾਹਮਣੇ ਇੱਕ ਗਾਂ ਦਿਖਾਈ ਦਿੱਤੀ। ਜਿਵੇਂ ਹੀ ਕਾਰ ਰੁਕੀ, ਇਕਦਮ ਸਵਾਰੀਆਂ ਨੂੰ ਝਟਕਾ ਲਗਾਂ ਤਾਂ ਸ਼ਾਹਬਾਜ਼ ਨੇ ਸਬ ਇੰਸਪੈਕਟਰ ਦੀ ਪਿਸਤੌਲ ਖੋਹ ਲਈ ਅਤੇ ਫਾਇਰਿੰਗ ਕਰਦੇ ਹੋਏ ਭੱਜਣ ਲੱਗਾ। ਪੁਲਿਸ ਦੀ ਜਵਾਬੀ ਗੋਲੀਬਾਰੀ ਵਿੱਚ ਅਪਰਾਧੀ ਸ਼ਾਹਬਾਜ਼ ਮਾਰਿਆ ਗਿਆ।

Next Story
ਤਾਜ਼ਾ ਖਬਰਾਂ
Share it