Begin typing your search above and press return to search.

ਮੋਗਾ 'ਚ ਮੌਤ ਦੀ ਖੇਡ ਕਾਰਨ 25 ਸਾਲਾ ਗੱਭਰੂ ਦੀ ਗਈ ਜਾਨ

ਮੋਗਾ : ਪੰਜਾਬ ਵਿਚ ਨਸ਼ਾ ਕਦੋ ਖ਼ਤਮ ਹੋਵੇਗਾ ਜਾਂ ਨਹੀਂ ਇਸ ਬਾਰੇ ਕੋਈ ਨਹੀਂ ਜਾਣਦਾ, ਪਰ ਆਏ ਦਿਨ ਪੰਜਾਬ ਦੀ ਜਵਾਨੀ ਇਸ ਨਸ਼ੇ ਵਿਚ ਖ਼ਤਮ ਹੋ ਰਹੀ ਹੈ। ਹੁਣ ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਪਿੰਡ ਹਿੰਮਤਪੁਰਾ 'ਚ ਸਥਿਤ ਇਕ ਖੇਤ 'ਚੋਂ 25 ਸਾਲਾ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਦਾ ਮਾਹੌਲ ਬਣ ਗਿਆ ਹੈ। […]

ਮੋਗਾ ਚ ਮੌਤ ਦੀ ਖੇਡ ਕਾਰਨ 25 ਸਾਲਾ ਗੱਭਰੂ ਦੀ ਗਈ ਜਾਨ
X

Editor (BS)By : Editor (BS)

  |  20 Aug 2023 12:06 PM IST

  • whatsapp
  • Telegram

ਮੋਗਾ : ਪੰਜਾਬ ਵਿਚ ਨਸ਼ਾ ਕਦੋ ਖ਼ਤਮ ਹੋਵੇਗਾ ਜਾਂ ਨਹੀਂ ਇਸ ਬਾਰੇ ਕੋਈ ਨਹੀਂ ਜਾਣਦਾ, ਪਰ ਆਏ ਦਿਨ ਪੰਜਾਬ ਦੀ ਜਵਾਨੀ ਇਸ ਨਸ਼ੇ ਵਿਚ ਖ਼ਤਮ ਹੋ ਰਹੀ ਹੈ। ਹੁਣ ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਪਿੰਡ ਹਿੰਮਤਪੁਰਾ 'ਚ ਸਥਿਤ ਇਕ ਖੇਤ 'ਚੋਂ 25 ਸਾਲਾ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਦਾ ਮਾਹੌਲ ਬਣ ਗਿਆ ਹੈ। ਮੋਗਾ ਦੇ ਵਸਨੀਕ 25 ਸਾਲਾ ਹਰਦੀਪ ਸਿੰਘ ਦੇ ਹੱਥ ਵਿਚ ਟੀਕਾ ਹੈ ਅਤੇ ਅਤੇ ਉਸ ਦਾ ਸਾਰਾ ਸਰੀਰ ਨੀਲਾ ਹੋ ਗਿਆ ਹੈ।

ਪੁਲਿਸ ਮੁਤਾਬਕ ਮੌਤ ਦਾ ਕਾਰਨ ਚਿੱਟਾ ਓਵਰਡੋਜ਼ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਹਰਦੀਪ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਖੇਤਾਂ ਵਿੱਚੋਂ ਬਰਾਮਦ ਹੋਏ ਨਸ਼ੀਲੇ ਟੀਕੇ ਨੂੰ ਵੀ ਜਾਂਚ ਲਈ ਭੇਜ ਦਿੱਤਾ ਗਿਆ ਹੈ।

Next Story
ਤਾਜ਼ਾ ਖਬਰਾਂ
Share it