Begin typing your search above and press return to search.

ਲੁਧਿਆਣਾ ਵਿਚ ਔਰਤ ਦੀ ਸ਼ੱਕੀ ਹਾਲਾਤ ਵਿਚ ਮੌਤ

ਲੁਧਿਆਣਾ, 12 ਅਕਤੂਬਰ, ਨਿਰਮਲ : ਲੁਧਿਆਣਾ ਵਿਚ ਇੱਕ ਔਰਤ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ ਹੈ। ਔਰਤ ਦੇ ਮਾਪਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਦਾਜ ਲਈ ਪਤੀ ਅਤੇ ਹੋਰ ਸਹੁਰੇ ਵਾਲੇ ਤੰਗ ਕਰ ਰਹੇ ਸੀ। ਉਸ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਸੀ। ਜਦੋਂ ਘਰ ਵਾਲੇ ਪਹੁੰਚੇ ਤਾਂ ਉਹ ਤੜਫ ਰਹੀ […]

ਲੁਧਿਆਣਾ ਵਿਚ ਔਰਤ ਦੀ ਸ਼ੱਕੀ ਹਾਲਾਤ ਵਿਚ ਮੌਤ
X

Hamdard Tv AdminBy : Hamdard Tv Admin

  |  12 Oct 2023 8:32 AM IST

  • whatsapp
  • Telegram


ਲੁਧਿਆਣਾ, 12 ਅਕਤੂਬਰ, ਨਿਰਮਲ : ਲੁਧਿਆਣਾ ਵਿਚ ਇੱਕ ਔਰਤ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ ਹੈ। ਔਰਤ ਦੇ ਮਾਪਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਦਾਜ ਲਈ ਪਤੀ ਅਤੇ ਹੋਰ ਸਹੁਰੇ ਵਾਲੇ ਤੰਗ ਕਰ ਰਹੇ ਸੀ। ਉਸ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਸੀ। ਜਦੋਂ ਘਰ ਵਾਲੇ ਪਹੁੰਚੇ ਤਾਂ ਉਹ ਤੜਫ ਰਹੀ ਸੀ। ਬਾਅਦ ਵਿਚ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਪੁਲਿਸ ਨੇ ਘਰ ਵਾਲਿਆਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਦੇ ਚਲੀਏ ਕਿ ਔਰਤ ਦਾ ਵਿਆਹ 2018 ਵਿਚ ਹੋਇਆ ਸੀ।

Next Story
ਤਾਜ਼ਾ ਖਬਰਾਂ
Share it