Begin typing your search above and press return to search.

ਪੰਜਾਬ ਕਾਂਗਰਸ ਦਾ ਨੇਤਾ ਲੁੱਟ-ਖੋਹ ਵਿਚ ਸ਼ਾਮਲ

ਬਰਨਾਲਾ, 18 ਨਵੰਬਰ, ਨਿਰਮਲ : ਬਰਨਾਲਾ ਪੁਲਿਸ ਨੇ ਕਾਂਗਰਸ ਦੇ ਬਲਾਕ ਪ੍ਰਧਾਨ ਮਹੇਸ਼ ਕੁਮਾਰ ਅਤੇ ਹੋਰ 3 ਲੋਕਾਂ ’ਤੇ ਹਥਿਆਰਾਂ ਦੀ ਨੋਕ ’ਤੇ ਲੁੱਟ ਖੋਹ ਕਰਨ ਵਿਚ ਪਰਚਾ ਦਰਜ ਕੀਤਾ ਹੈ। ਕਾਂਗਰਸੀਆਂ ਦਾ ਇਲਜ਼ਾਮ ਹੈ ਕਿ ਸਿਆਸੀ ਰੰਜਿਸ਼ ਕਾਰਨ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮਹੇਸ਼ ਕੁਮਾਰ ਅਤੇ ਉਸ ਦੇ 3 ਹੋਰ ਸਾਥੀਆਂ ਨੂੰ […]

ਪੰਜਾਬ ਕਾਂਗਰਸ ਦਾ ਨੇਤਾ ਲੁੱਟ-ਖੋਹ ਵਿਚ ਸ਼ਾਮਲ
X

Editor EditorBy : Editor Editor

  |  18 Nov 2023 11:22 AM IST

  • whatsapp
  • Telegram


ਬਰਨਾਲਾ, 18 ਨਵੰਬਰ, ਨਿਰਮਲ : ਬਰਨਾਲਾ ਪੁਲਿਸ ਨੇ ਕਾਂਗਰਸ ਦੇ ਬਲਾਕ ਪ੍ਰਧਾਨ ਮਹੇਸ਼ ਕੁਮਾਰ ਅਤੇ ਹੋਰ 3 ਲੋਕਾਂ ’ਤੇ ਹਥਿਆਰਾਂ ਦੀ ਨੋਕ ’ਤੇ ਲੁੱਟ ਖੋਹ ਕਰਨ ਵਿਚ ਪਰਚਾ ਦਰਜ ਕੀਤਾ ਹੈ। ਕਾਂਗਰਸੀਆਂ ਦਾ ਇਲਜ਼ਾਮ ਹੈ ਕਿ ਸਿਆਸੀ ਰੰਜਿਸ਼ ਕਾਰਨ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮਹੇਸ਼ ਕੁਮਾਰ ਅਤੇ ਉਸ ਦੇ 3 ਹੋਰ ਸਾਥੀਆਂ ਨੂੰ ਕਾਬੂ ਕਰ ਲਿਆ।

Next Story
ਤਾਜ਼ਾ ਖਬਰਾਂ
Share it