Begin typing your search above and press return to search.

ਭਾਰਤ ਦੇ ਇਨ੍ਹਾਂ ਸ਼ਹਿਰਾਂ ਵਿਚ ਦਿਖਾਈ ਦੇਵੇਗਾ ਚੰਨ ਗ੍ਰਹਿਣ

ਚੰਡੀਗੜ੍ਹ, 28 ਅਕਤੂਬਰ, ਨਿਰਮਲ : ਅੱਧੀ ਰਾਤ ਨੁੂੰ ਲੱਗਣ ਵਾਲਾ ਸਾਲ ਦਾ ਆਖਰੀ ਚੰਨ ਗ੍ਰਹਿਣ ਭਾਰਤ ਦੇ ਇਨ੍ਹਾਂ ਸ਼ਹਿਰਾਂ ਵਿਚ ਦਿਖਾਈ ਦੇਵੇਗਾ। ਦਿੱਲੀ, ਗੁਹਾਟੀ, ਜੈਪੁਰ, ਜੰਮੂ, ਕੋਲਹਾਪੁਰ, ਕੋਲਕਾਤਾ, ਲਖਨਊ,ਮਦੁਰੈ, ਮੁੰਬਈ, ਨਾਗਪੁਰ, ਪਟਨਾ, ਰਾਏਪੁਰ, ਰਾਜਕੋਟ, ਰਾਂਚੀ, ਸ਼ਿਮਲਾ, ਸਿਲਚਰ,ਉਦੇਪੁਰ, ਉਜੈਨ, ਵਡੋਦਰਾ, ਵਾਰਾਣਸੀ, ਪ੍ਰਯਾਗਰਾਜ, ਚੇਨਈ, ਹਰਿਦੁਆਰ, ਦੁਆਰਕਾ, ਮਥੁਰਾ, ਹਿਸਾਰ, ਬਰੇਲੀ, ਕਾਨਪੁਰ, ਆਗਰਾ, ਰੇਵਾੜੀ, ਅਜਮੇਰ, ਅਹਿਮਦਾਬਾਦ, ਅੰਮ੍ਰਿਤਸਰ, ਬੰਗਲੁਰੂ, ਭੋਪਾਲ, […]

ਭਾਰਤ ਦੇ ਇਨ੍ਹਾਂ ਸ਼ਹਿਰਾਂ ਵਿਚ ਦਿਖਾਈ ਦੇਵੇਗਾ ਚੰਨ ਗ੍ਰਹਿਣ
X

Hamdard Tv AdminBy : Hamdard Tv Admin

  |  28 Oct 2023 9:44 AM IST

  • whatsapp
  • Telegram


ਚੰਡੀਗੜ੍ਹ, 28 ਅਕਤੂਬਰ, ਨਿਰਮਲ : ਅੱਧੀ ਰਾਤ ਨੁੂੰ ਲੱਗਣ ਵਾਲਾ ਸਾਲ ਦਾ ਆਖਰੀ ਚੰਨ ਗ੍ਰਹਿਣ ਭਾਰਤ ਦੇ ਇਨ੍ਹਾਂ ਸ਼ਹਿਰਾਂ ਵਿਚ ਦਿਖਾਈ ਦੇਵੇਗਾ। ਦਿੱਲੀ, ਗੁਹਾਟੀ, ਜੈਪੁਰ, ਜੰਮੂ, ਕੋਲਹਾਪੁਰ, ਕੋਲਕਾਤਾ, ਲਖਨਊ,ਮਦੁਰੈ, ਮੁੰਬਈ, ਨਾਗਪੁਰ, ਪਟਨਾ, ਰਾਏਪੁਰ, ਰਾਜਕੋਟ, ਰਾਂਚੀ, ਸ਼ਿਮਲਾ, ਸਿਲਚਰ,ਉਦੇਪੁਰ, ਉਜੈਨ, ਵਡੋਦਰਾ, ਵਾਰਾਣਸੀ, ਪ੍ਰਯਾਗਰਾਜ, ਚੇਨਈ, ਹਰਿਦੁਆਰ, ਦੁਆਰਕਾ, ਮਥੁਰਾ, ਹਿਸਾਰ, ਬਰੇਲੀ, ਕਾਨਪੁਰ, ਆਗਰਾ, ਰੇਵਾੜੀ, ਅਜਮੇਰ, ਅਹਿਮਦਾਬਾਦ, ਅੰਮ੍ਰਿਤਸਰ, ਬੰਗਲੁਰੂ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਦੇਹਰਾਦੁਨ, ਲੁਧਿਆਣਾ ਸਣੇ ਕਈ ਸ਼ਹਿਰਾਂ ਵਿਚ ਨਜ਼ਰ ਆਵੇਗਾ।

Next Story
ਤਾਜ਼ਾ ਖਬਰਾਂ
Share it