Begin typing your search above and press return to search.

ਚੰਡੀਗੜ੍ਹ : ਸਿਲੰਡਰ ਵਿਚ ਧਮਾਕਾ ਹੋਣ ਕਾਰਨ ਘਰ ਨੂੰ ਲੱਗੀ ਅੱਗ

ਚੰਡੀਗੜ੍ਹ, 20 ਦਸੰਬਰ, ਨਿਰਮਲ : ਚੰਡੀਗੜ੍ਹ ਦੇ ਰਾਮ ਦਰਬਾਰ ਵਿਚ ਦੇਰ ਰਾਤ ਰੋਟੀ ਬਣਾਉਂਦੇ ਸਮੇਂ ਅਚਾਨਕ ਸਿਲੰਡਰ ਫਟ ਗਿਆ। ਸਿਲੰਡਰ ਫਟਣ ਕਾਰਨ ਰੋਟੀ ਬਣਾ ਰਿਹਾ 35 ਸਾਲਾ ਅਮਰਜੀਤ ਸਿੰਘ ਜ਼ਖਮੀ ਹੋ ਗਿਆ। ਰਸੋਈ ਵਿਚ ਅੱਗ ਫੈਲ ਗਈ। ਇਸ ਦੀ ਸੂਚਨਾ ਆਸ ਪਾਸ ਵਿਚ ਰਹਿਣ ਵਾਲੇ ਲੋਕਾਂ ਨੇ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਦਿੱਤੀ। ਇਸ ਤੋਂ […]

ਚੰਡੀਗੜ੍ਹ : ਸਿਲੰਡਰ ਵਿਚ ਧਮਾਕਾ ਹੋਣ ਕਾਰਨ ਘਰ ਨੂੰ ਲੱਗੀ ਅੱਗ
X

Editor EditorBy : Editor Editor

  |  19 Dec 2023 11:48 PM GMT

  • whatsapp
  • Telegram


ਚੰਡੀਗੜ੍ਹ, 20 ਦਸੰਬਰ, ਨਿਰਮਲ : ਚੰਡੀਗੜ੍ਹ ਦੇ ਰਾਮ ਦਰਬਾਰ ਵਿਚ ਦੇਰ ਰਾਤ ਰੋਟੀ ਬਣਾਉਂਦੇ ਸਮੇਂ ਅਚਾਨਕ ਸਿਲੰਡਰ ਫਟ ਗਿਆ। ਸਿਲੰਡਰ ਫਟਣ ਕਾਰਨ ਰੋਟੀ ਬਣਾ ਰਿਹਾ 35 ਸਾਲਾ ਅਮਰਜੀਤ ਸਿੰਘ ਜ਼ਖਮੀ ਹੋ ਗਿਆ। ਰਸੋਈ ਵਿਚ ਅੱਗ ਫੈਲ ਗਈ। ਇਸ ਦੀ ਸੂਚਨਾ ਆਸ ਪਾਸ ਵਿਚ ਰਹਿਣ ਵਾਲੇ ਲੋਕਾਂ ਨੇ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਦਿੱਤੀ। ਇਸ ਤੋਂ ਬਅਦ ਅੱਗ ਬੁਝਾਊ ਦਸਤੇ ਨੇ ਅੱਗ ’ਤੇ ਕਾਬੂ ਪਾਇਆ। ਫਿਲਹਾਲ ਜ਼ਿਆਦਾ ਨੁਕਸਾਨ ਹੋਣ ਤੋਂ ਬਚ ਗਿਆ। ਜਿਵੇਂ ਹੀ ਸਿਲੰਡਰ ਫਟਿਆ ਉਸ ਦੀ ਤੇਜ਼ ਅਵਾਜ਼ ਕਾਰਨ ਇਲਾਕੇ ਦੇ ਲੋਕ ਘਬਰਾ ਗਏ।

Next Story
ਤਾਜ਼ਾ ਖਬਰਾਂ
Share it