Begin typing your search above and press return to search.

ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ’ਤੇ ਕੇਸ ਦਰਜ

ਫਿਰੋਜ਼ਪੁਰ, 13 ਅਕਤੂਬਰ, ਨਿਰਮਲ : ਸਾਬਕਾ ਕਾਂਗਰਸੀ ਵਿਧਾਇਕ ਕੁਲਬੀਜ ਜ਼ੀਰਾ ’ਤੇ ਕੇਸ ਦਰਜ ਕੀਤਾ ਗਿਆ ਹੈ। ਕੁਲਬੀਰ ਜ਼ੀਰਾ ਨੇ ਅਪਣੇ ਸਮਰਥਕਾਂ ਦੇ ਨਾਲ ਬੀਡੀਪੀਓ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਹੋਇਆ ਸੀ। ਇਸ ਦੌਰਾਨ ਕੁਲਬੀਰ ਅਪਣੇ ਸਾਥੀਆਂ ਦੇ ਨਾਲ ਦਫਤਰ ਅੰਦਰ ਵੜਿਆ ਅਤੇ ਉਥੇ ਸਰਕਾਰੀ ਕਾਗਜ਼ਾਂ ਦੇ ਨਾਲ ਛੇੜਛਾੜ ਕੀਤੀ। ਜ਼ੀਰਾ ਦੀ ਇਸ ਹਰਕਤ ਕਾਰਨ ਸਰਕਾਰੀ […]

ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ’ਤੇ ਕੇਸ ਦਰਜ
X

Hamdard Tv AdminBy : Hamdard Tv Admin

  |  13 Oct 2023 4:52 AM IST

  • whatsapp
  • Telegram


ਫਿਰੋਜ਼ਪੁਰ, 13 ਅਕਤੂਬਰ, ਨਿਰਮਲ : ਸਾਬਕਾ ਕਾਂਗਰਸੀ ਵਿਧਾਇਕ ਕੁਲਬੀਜ ਜ਼ੀਰਾ ’ਤੇ ਕੇਸ ਦਰਜ ਕੀਤਾ ਗਿਆ ਹੈ। ਕੁਲਬੀਰ ਜ਼ੀਰਾ ਨੇ ਅਪਣੇ ਸਮਰਥਕਾਂ ਦੇ ਨਾਲ ਬੀਡੀਪੀਓ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਹੋਇਆ ਸੀ। ਇਸ ਦੌਰਾਨ ਕੁਲਬੀਰ ਅਪਣੇ ਸਾਥੀਆਂ ਦੇ ਨਾਲ ਦਫਤਰ ਅੰਦਰ ਵੜਿਆ ਅਤੇ ਉਥੇ ਸਰਕਾਰੀ ਕਾਗਜ਼ਾਂ ਦੇ ਨਾਲ ਛੇੜਛਾੜ ਕੀਤੀ। ਜ਼ੀਰਾ ਦੀ ਇਸ ਹਰਕਤ ਕਾਰਨ ਸਰਕਾਰੀ ਕੰਮਕਾਜ ਪ੍ਰਭਾਵਤ ਹੋਇਆ ਹੈ।

Next Story
ਤਾਜ਼ਾ ਖਬਰਾਂ
Share it