Begin typing your search above and press return to search.

ਸਰੀ ਚ Anmol Magic Show 25 ਅਪ੍ਰੈਲ ਨੂੰ :ਤਿਆਰੀਆਂ ਮੁਕੰਮਲ

ਸਰੀ ਚ Anmol Magic Show 25 ਅਪ੍ਰੈਲ ਨੂੰ :ਤਿਆਰੀਆਂ ਮੁਕੰਮਲ
X

GillBy : Gill

  |  20 Feb 2026 6:30 AM IST

  • whatsapp
  • Telegram



ਵੈਨਕੂਵਰ, 19 ਫਰਵਰੀ (ਮਲਕੀਤ ਸਿੰਘ )-ਆਪਣੇ ਮੈਜਿਕ ਸੋਆਂ ਵਜੋਂ ਵਿਸ਼ਵ ਭਰ ਵਿੱਚ ਆਪਣੀ ਨਿਵੇਕਲੀ ਪਛਾਣ ਸਥਾਪਿਤ ਕਰ ਚੁੱਕੇ ਪੰਜਾਬੀ ਮੂਲ ਦੇ ਨੌਜਵਾਨ ਅਨਮੋਲ ਅਤੇ ਉਹਨਾਂ ਦੀ ਟੀਮ ਵੱਲੋਂ ਰਿਆਲਿਟੀ ਇੰਟਰਟੇਨਮੈਂਟ ਦੇ ਸਹਿਯੋਗ ਨਾਲ 25 ਅਪ੍ਰੈਲ ਨੂੰ ਸਾਮ 7 30 ਵਜੇ ਸਰੀ ਦੇ ਬੈਲ ਆਰਟ ਸੈਂਟਰ ਵਿੱਚ ਇੱਕ ਜਾਦੂ ਟ੍ਰਿਕ ਦਾ ਸ਼ੋਅ ਅਯੋਜਿਤ ਕੀਤਾ ਜਾਵੇਗਾ। ਇਸ ਸਬੰਧੀ ਉਹਨਾਂ ਦੇ ਮੈਨੇਜਰ ਨੇ ਰੋਮਿਤ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸੋਅ ਨੂੰ ਵੇਖਣ ਲਈ ਦਰਸ਼ਕਾਂ ਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ ਅਤੇ ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਖੀਰ ਚ ਉਹਨਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਫੋਨ 639 997 69 69ਤੇ ਸੰਪਰਕ ਕੀਤਾ ਜਾ ਸਕਦਾ ਹੈ

Next Story
ਤਾਜ਼ਾ ਖਬਰਾਂ
Share it