Begin typing your search above and press return to search.

SGPC ਦੀਆਂ ਚੋਣਾਂ ਸਬੰਧੀ ਹਰਜਿੰਦਰ ਧਾਮੀ ਨੇ Live ਹੋ ਕੇ ਕੀ ਕਿਹਾ, ਪੜ੍ਹੋ

SGPC ਦੀਆਂ ਚੋਣਾਂ ਸਬੰਧੀ ਹਰਜਿੰਦਰ ਧਾਮੀ ਨੇ Live ਹੋ ਕੇ ਕੀ ਕਿਹਾ, ਪੜ੍ਹੋ
X

BikramjeetSingh GillBy : BikramjeetSingh Gill

  |  25 Oct 2024 11:40 AM IST

  • whatsapp
  • Telegram

SGPC ਦੀਆਂ ਚੋਣਾਂ ਸਬੰਧੀ ਹਰਜਿੰਦਰ ਧਾਮੀ ਨੇ Live ਹੋ ਕੇ ਕੀ ਕਿਹਾ, ਪੜ੍ਹੋ

ਅੰਮ੍ਰਿਤਸਰ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਚੋਣ 28 ਅਕਤੂਬਰ ਨੂੰ ਹੋਣੀ ਹੈ। ਇਸ ਚੋਣ ਤੋ ਪਹਿਲਾਂ ਅੱਜ ਸਵੇਰੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਲਾਈਵ ਹੋ ਕੇ ਵਿਰੋਧੀਆਂ ਨੂੰ ਰਗੜੇ ਲਾਏ

ਉਨ੍ਹਾਂ ਕਿ ਇੱਕ ਸਾਂਸਦ ਮੈਬਰ ਵਲੋਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਫੋਨ ਕਰ ਕੇ ਲਾਲਚ ਦਿੱਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਸਾਡੇ ਬੰਦਿਆਂ ਨੂੰ ਵੱਡੀ ਰਕਮ ਦੇ ਕੇ ਖ਼ਰੀਦਣ ਦਾ ਪ੍ਰਬੰਧ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਤਾਂ ਮਹੰਤਾਂ ਵਾਲਾ ਕੰਮ ਹੈ

ਧਾਮੀ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਭਰਾ ਭਰਾ ਇੱਕਠੇ ਹੋ ਜਾਣ

ਉਨ੍ਹਾਂ ਭਾਜਪਾ ਉਤੇ ਸਿੱਖ ਕੌਮ ਵਿਚ ਦਖ਼ਲ ਦੇ ਇਲਜਾਮ ਵੀ ਲਾਏ, ਉਨ੍ਹਾ ਕਿਹਾ ਕਿ ਸਾਡੇ ਕੋਲ ਸਬੂਤ ਮੌਜੂਦ ਹਨ।

ਉਨਾਂ ਕਿਹਾ ਕਿ ਇਹ ਵਿਰੋਧੀ ਪਹਿਲਾਂ ਹਜ਼ੂਰ ਸਾਹਿਬ ਉਤੇ ਕਬਜ਼ਾ ਕਰ ਚੁੱਕੇ ਹਨ ਅਤੇ ਹਰਿਆਣਾ ਦੇ ਗੁਰਦਵਾਰਿਆਂ ਉਤੇ ਵੀ ਕਬਜ਼ੇ ਕਰ ਚੁੱਕੇ ਹਨ। ਇਨ੍ਹਾਂ ਦੀ ਨਿਗਾਹ ਹੁਣ ਅੰਮ੍ਰਿਤਸਰ ਉਤੇ ਹਨ।

ਉਨ੍ਹਾਂ ਖ਼ਾਲਸਾ ਪੰਥ ਨੂੰ ਕਿਹਾ ਕਿ ਸੁੱਤੇ ਨਾ ਰਹੇ, ਜਾਗੋ ਅਤੇ ਅਪਣੇ ਹੱਕ ਲਈ ਮੁਸਤਹਿਕ ਹੋ ਜਾਓ।

Next Story
ਤਾਜ਼ਾ ਖਬਰਾਂ
Share it