Begin typing your search above and press return to search.

ਪਾਕਿਸਤਾਨ ਹਾਈ ਅਲਰਟ 'ਤੇ, ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਸ਼ੁਰੂ

ਪਾਕਿਸਤਾਨ ਹਾਈ ਅਲਰਟ ਤੇ, ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਸ਼ੁਰੂ
X

BikramjeetSingh GillBy : BikramjeetSingh Gill

  |  9 Sept 2024 2:13 AM GMT

  • whatsapp
  • Telegram

ਇਸਲਾਮਾਬਾਦ : ਪਾਕਿਸਤਾਨ ਹਾਈ ਅਲਰਟ 'ਤੇ ਹੈ। ਇਮਰਾਨ ਖਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਬੰਗਲਾਦੇਸ਼ ਵਾਂਗ ਪਾਕਿਸਤਾਨ 'ਚ ਵੀ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਪੀਟੀਆਈ ਦਾ ਦਾਅਵਾ ਹੈ ਕਿ ਫੌਜ ਨੇ ਇਸਲਾਮਾਬਾਦ ਵਿੱਚ ਪ੍ਰਦਰਸ਼ਨਕਾਰੀਆਂ ਉੱਤੇ ਭਾਰੀ ਗੋਲੀਬਾਰੀ ਕੀਤੀ ਹੈ ਅਤੇ ਕਈ ਪਾਕਿਸਤਾਨੀ ਮਾਰੇ ਗਏ ਹਨ।

Next Story
ਤਾਜ਼ਾ ਖਬਰਾਂ
Share it