Begin typing your search above and press return to search.

Gurdaspur ASI ਤੇ Home Guard ਹੱਤਿਆ ’ਚ ਵੱਡੀ ਅਪਡੇਟ,terrorist organization ਵੱਲੋਂ ਲਈ ਜ਼ਿੰਮੇਵਾਰੀ!

ਗੁਰਦਾਸਪੁਰ ਵਿੱਚ ਪੰਜਾਬ ਪੁਲਿਸ ਦੀ ਚੌਂਕੀ ਵਿੱਚ ਏਐਸਆਈ ਤੇ ਹੋਮਗਾਰਡ ਦੀ ਗੋਲੀ ਲੱਗਣ ਕਾਰਣ ਮੌਤ ਹੋ ਗਈ ਸੀ। ਪਰ ਇਸ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ।

Gurdaspur ASI ਤੇ Home Guard ਹੱਤਿਆ ’ਚ ਵੱਡੀ ਅਪਡੇਟ,terrorist organization ਵੱਲੋਂ ਲਈ ਜ਼ਿੰਮੇਵਾਰੀ!
X

Gurpiar ThindBy : Gurpiar Thind

  |  22 Feb 2026 6:59 PM IST

  • whatsapp
  • Telegram

ਗੁਰਦਾਸਪੁਰ: ਗੁਰਦਾਸਪੁਰ ਵਿੱਚ ਪੰਜਾਬ ਪੁਲਿਸ ਦੀ ਚੌਂਕੀ ਵਿੱਚ ਏਐਸਆਈ ਤੇ ਹੋਮਗਾਰਡ ਦੀ ਗੋਲੀ ਲੱਗਣ ਕਾਰਣ ਮੌਤ ਹੋ ਗਈ ਸੀ। ਪਰ ਇਸ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ।


ਇਸ ਹਮਲੇ ਨੂੰ ਲੈ ਕੇ ਇੱਕ ਅੱਤਵਾਦੀ ਸੰਗਠਨ ਨੇ ਦਾਅਵਾ ਕੀਤਾ ਹੈ। ਤੇ ਪਾਕਿਸਤਾਨ ਅਧਾਰਿਤ ਅੱਤਵਾਦੀ ਸਮੂਹ ਟੀ.ਟੀ.ਪੀ ਨੇ ਪੋਸਟ ਪਾ ਕਿ ਇਹ ਜ਼ਿੰਮੇਵਾਰੀ ਚੱਕੀ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਏਐਸਆਈ ਤੇ ਹੋਮਗਾਰਡ ਤੇ ਹਮਲਾ ਟੀ.ਟੀ.ਪੀ ਨੇ ਕਰਵਾਇਆ ਹੈ। ਤੇ ਗਜਵਾ-ਏ-ਹਿੰਦ ਕੀਤਾ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਕਰਾਂਗੇ।


ਉਹਨਾਂ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਆਰਮੀ, ਬੀਐੱਸਐੱਫ, ਤੇ ਪੁਲਿਸ ਦੇ ਘਰਾਂ ਨੂੰ ਵੀ ਟਾਰਗੇਟ ਕੀਤਾ ਜਾਵੇਗਾ। ਪਰ ਸਾਡਾ ਅਦਾਰਾ ਇਸ ਪੋਸਟ ਦੀ ਹਾਲੇ ਪੁਸ਼ਟੀ ਨਹੀਂ ਕਰਦਾ।

Next Story
ਤਾਜ਼ਾ ਖਬਰਾਂ
Share it