Begin typing your search above and press return to search.
Kaul Kafield ਨੇ 50ਵਾਂ ਗੋਲ ਕਰਕੇ ਰਚਿਆ ਇਤਿਹਾਸ
ਉਹ ਲੀਗ ਦੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਵਿੱਚ ਸ਼ਾਮਲ ਹੈ। ਇਸ ਪ੍ਰਦਰਸ਼ਨ ਨਾਲ ਉਹ ਇਸ ਸਾਲ ਦੇ ਪ੍ਰਸਿੱਧ ‘ਰਾਕੇਟ ਰਿਚਰਡ ਟ੍ਰੋਫੀ’ ਲਈ ਵੀ ਮਜ਼ਬੂਤ ਦਾਅਵੇਦਾਰ ਬਣ ਗਿਆ ਹੈ।

By : Gill
ਵੈਨਕੂਵਰ, 9 ਅਪ੍ਰੈਲ (ਮਲਕੀਤ ਸਿੰਘ) – ਮੋਂਟਰੀਅਲ ਕੈਨੇਡੀਅਨਜ਼ ਦੇ ਸਟਾਰ ਖਿਡਾਰੀ ਕੌਲ ਕਾਫ਼ੀਲਡ ਨੇ ਆਪਣਾ 50ਵਾਂ ਗੋਲ ਕਰਕੇ ਟੀਮ ਦੇ ਇਤਿਹਾਸ ਵਿੱਚ ਨਵਾਂ ਮੀਲ ਪੱਥਰ ਸਥਾਪਤ ਕਰ ਦਿੱਤਾ ਹੈ। ਉਹ ਪਿਛਲੇ 35 ਸਾਲਾਂ ਵਿੱਚ ਇਹ ਉਪਲਬਧੀ ਹਾਸਲ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ।
ਜ਼ਿਕਰਯੋਗ ਹੈ ਕਿ
ਉਹ ਲੀਗ ਦੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਵਿੱਚ ਸ਼ਾਮਲ ਹੈ। ਇਸ ਪ੍ਰਦਰਸ਼ਨ ਨਾਲ ਉਹ ਇਸ ਸਾਲ ਦੇ ਪ੍ਰਸਿੱਧ ‘ਰਾਕੇਟ ਰਿਚਰਡ ਟ੍ਰੋਫੀ’ ਲਈ ਵੀ ਮਜ਼ਬੂਤ ਦਾਅਵੇਦਾਰ ਬਣ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਕਾਫ਼ੀਲਡ ਦੀ ਇਸ ਕਾਮਯਾਬੀ ਨੇ ਨਾ ਸਿਰਫ਼ ਉਸਦੀ ਵਿਅਕਤੀਗਤ ਪ੍ਰਦਰਸ਼ਨਸ਼ੀਲਤਾ ਨੂੰ ਦਰਸਾਇਆ ਹੈ, ਸਗੋਂ ਮੋਂਟਰੀਅਲ ਕੈਨੇਡੀਅਨਜ਼ ਟੀਮ ਦੇ ਭਵਿੱਖ ਲਈ ਵੀ ਨਵੀਆਂ ਉਮੀਦਾਂ ਜਗਾਈਆਂ ਹਨ।
Next Story