Begin typing your search above and press return to search.
ਡੇਰਾ ਰਾਧਾ ਸੁਆਮੀ ਬਿਆਸ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਸੁਵਿਧਾ
➡️ ਇਹ ਵਿਸ਼ੇਸ਼ ਰੇਲਗੱਡੀ 21 ਮਾਰਚ (04565) ਨੂੰ ਸਹਾਰਨਪੁਰ ਤੋਂ ਰਾਤ 8:50 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 2:15 ਵਜੇ ਬਿਆਸ ਪਹੁੰਚੇਗੀ।

By :
➡️ ਸਹਾਰਨਪੁਰ-ਬਿਆਸ ਰੇਲਗੱਡੀ ਸ਼ੁਰੂ ਹੋਣ ਜਾ ਰਹੀ ਹੈ।
➡️ ਸ਼ਰਧਾਲੂਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ, ਰੇਲਵੇ ਵਿਭਾਗ ਨੇ ਇਹ ਵਿਸ਼ੇਸ਼ ਟ੍ਰੇਨ ਚਲਾਉਣ ਦਾ ਫੈਸਲਾ ਲਿਆ।
➡️ ਇਸ ਟ੍ਰੇਨ ਦਾ ਫਾਇਦਾ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਯਾਤਰੀਆਂ ਨੂੰ ਹੋਵੇਗਾ।
➡️ ਇਹ ਵਿਸ਼ੇਸ਼ ਰੇਲਗੱਡੀ 21 ਮਾਰਚ (04565) ਨੂੰ ਸਹਾਰਨਪੁਰ ਤੋਂ ਰਾਤ 8:50 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 2:15 ਵਜੇ ਬਿਆਸ ਪਹੁੰਚੇਗੀ।
➡️ ਵਾਪਸੀ (04566) 23 ਮਾਰਚ ਨੂੰ ਦੁਪਹਿਰ 3:00 ਵਜੇ ਬਿਆਸ ਤੋਂ ਨਿਕਲ ਕੇ ਰਾਤ 8:20 ਵਜੇ ਸਹਾਰਨਪੁਰ ਪਹੁੰਚੇਗੀ।
🚉 ਇਹ ਟ੍ਰੇਨ ਇਨ੍ਹਾਂ ਸਟੇਸ਼ਨਾਂ 'ਤੇ ਰੁਕੇਗੀ:
✅ ਬਿਆਸ
✅ ਜਲੰਧਰ ਸ਼ਹਿਰ
✅ ਲੁਧਿਆਣਾ
✅ ਅੰਬਾਲਾ
✅ ਜਗਾਧਰੀ ਵਰਕਸ਼ਾਪ
✅ ਯਮੁਨਾਨਗਰ-ਜਗਾਧਰੀ
✅ ਸਹਾਰਨਪੁਰ
📢 ਤੁਹਾਡੀ ਰਾਏ?
📌 ਕੀ ਇਹ ਵਿਸ਼ੇਸ਼ ਰੇਲਗੱਡੀ ਹਮੇਸ਼ਾ ਲਈ ਚਲਾਈ ਜਾਣੀ ਚਾਹੀਦੀ ਹੈ?
📌 ਇਸ ਤਰ੍ਹਾਂ ਦੀਆਂ ਹੋਰ ਟ੍ਰੇਨਾਂ ਕਿਸ ਹੋਰ ਧਾਰਮਿਕ ਸਥਾਨ ਲਈ ਚਲਾਉਣੀ ਚਾਹੀਦੀ ਹੈ?
💬 ਆਪਣੀ ਰਾਏ ਸਾਂਝੀ ਕਰੋ!
Next Story