DIG ਹਰਚਰਨ ਸਿੰਘ ਭੁੱਲਰ ਨੂੰ ਲੈ ਕਿ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਦਿੱਤਾ ਵੱਡਾ ਬਿਆਨ
ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ DIG ਹਰਚਰਨ ਸਿੰਘ ਭੁੱਲਰ ਤੇ ਵੱਡਾ ਬਿਆਨ, ਕਿਹਾ ਕਿ ਹਰਚਰਨ ਸਿੰਘ ਭੁੱਲਰ ਬਾਰੇ ਕਿਹਾ ਕਿ ਐਡਾ ਵੱਡਾ ਪ੍ਰਸ਼ਾਸਨਕ ਢਾਂਚਾ ਹੈ ਪਰ ਇਸ ਦੇ ਬਾਰੇ ਵੀ ਸਾਨੂੰ ਪਤਾ ਨਹੀਂ ਲੱਗਿਆ, ਇਸ ਤੋਂ ਵੱਡੀ ਕੋਈ ਹੋਰ ਦੁਰਭਾਗਿਆ ਵਾਲੀ ਘਟਨਾ ਨਹੀਂ ਹੋ ਸਕਦੀ। ਭੁੱਲਰ ਦੇ ਘਰ ਵਿੱਚੋਂ 7 ਕਰੋੜ ਤੋਂ ਕੈਸ਼ ਮਿਲਿਆ ਹੈ।

By : Makhan shah
ਚੰਡੀਗੜ੍ਹ (ਗੁਰਪਿਆਰ ਸਿੰਘ) : ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ DIG ਹਰਚਰਨ ਸਿੰਘ ਭੁੱਲਰ ਤੇ ਵੱਡਾ ਬਿਆਨ, ਕਿਹਾ ਕਿ ਹਰਚਰਨ ਸਿੰਘ ਭੁੱਲਰ ਬਾਰੇ ਕਿਹਾ ਕਿ ਐਡਾ ਵੱਡਾ ਪ੍ਰਸ਼ਾਸਨਕ ਢਾਂਚਾ ਹੈ ਪਰ ਇਸ ਦੇ ਬਾਰੇ ਵੀ ਸਾਨੂੰ ਪਤਾ ਨਹੀਂ ਲੱਗਿਆ, ਇਸ ਤੋਂ ਵੱਡੀ ਕੋਈ ਹੋਰ ਦੁਰਭਾਗਿਆ ਵਾਲੀ ਘਟਨਾ ਨਹੀਂ ਹੋ ਸਕਦੀ।
ਭੁੱਲਰ ਦੇ ਘਰ ਵਿੱਚੋਂ 7 ਕਰੋੜ ਤੋਂ ਕੈਸ਼ ਮਿਲਿਆ ਹੈ। ਇਹ ਸਾਰੀ ਘਟਨਾ ਇੱਕ ਦਿਨ ਵਿੱਚ ਨਹੀਂ ਹੋ ਸਕਦੀ ਅਤੇ ਇਹ ਕਈ ਦਿਨਾਂ ਤੋਂ ਪੈਸਾ ਇਕੱਠਾ ਕਰ ਰਿਹਾ ਹੋਨਾ, ਸਰਕਾਰ ਨੇ ਅਤੇ ਸੀਬੀਆਈ ਵੱਲੋਂ ਉਸਨੂੰ ਗ੍ਰਿਫਤਾਰ ਕਰਨਾ ਬਹੁਤ ਹੀ ਵੱਡੀ ਗੱਲ ਹੈ।
ਕਟਾਰੀਆਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਕਰਨਾ ਸ਼ਬਦ ਬਹੁਤ ਬੋਲਣ ਨੂੰ ਆਸਾਨ ਹੈ ਪਰ ਇਸ ਨੂੰ ਮੁਕਤ ਕਰਨਾ ਬਹੁਤ ਮੁਸ਼ਕਿਲ ਆ। ਇੱਕ ਵੱਡੇ ਅਫਸਰ ਵੱਲੋਂ ਇਸ ਤਰ੍ਹਾਂ ਦਾ ਘੁਟਾਲਾ ਕਰਨਾ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਉਹ ਵੀ ਸਾਡੀ ਅੱਖ ਦੇ ਨੀਚੇ ਇਹ ਸਭ ਕੁਝ ਹੋਇਆ ਸਾਹਮਣੇ ਅਤੇ ਇਸ ਵਿੱਚ ਸਾਡਾ ਵੀ ਦੋਸ਼ ਹੈ, ਤੇ ਲੋਕਾਂ ਨੂੰ ਵਿਸ਼ਵਾਸ ਉਹਨਾਂ ਕਿਹਾ ਕਿ ਲੋਕਾਂ ਨੂੰ ਕਾਨੂੰਨ ਤੇ ਵਿਸ਼ਵਾਸ ਹੈ ਪਰ ਅਜੇ ਖਤਮ ਨਹੀਂ ਹੋਇਆ।


