Begin typing your search above and press return to search.
Punjab breaking : ਲਾਲਜੀਤ ਭੁੱਲਰ ਵਿਰੁਧ ਪਰਚਾ ਦਰਜ
ਜਾਣਕਾਰੀ ਅਨੁਸਾਰ ਪਰਚੇ ਵਿਚ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਅਤੇ ਪੀਏ ਦਾ ਨਾਮ ਵੀ ਸ਼ਾਮਲ ਹੈ।

By : Gill
ਅੰਮ੍ਰਿਤਸਰ : ਡੀ ਐਮ ਗਗਨਦੀਪ ਸਿੰਘ ਰੰਧਾਵਾ ਮਾਮਲੇ ਵਿਚ ਸਾਬਕਾ ਮੰਤਰੀ ਲਾਲਜੀਤ ਵਿਰੁਧ ਪਰਚਾ ਦਰਜ ਕਰ ਲਿਆ ਗਿਆ ਹੈ। ਇਹ ਪਰਚਾ ਅੰਮ੍ਰਿਤਸਰ ਵਿਖੇ ਰਣਜੀਤ ਐਵੇਨਿਉ ਥਾਣੇ ਅੰਦਰ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪਰਚੇ ਵਿਚ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਅਤੇ ਪੀਏ ਦਾ ਨਾਮ ਵੀ ਸ਼ਾਮਲ ਹੈ।
Next Story


