Begin typing your search above and press return to search.

Sikh Heritage Month ਦੇ ਸਬੰਧ ਚ Vancouver ਚ ਸਮਾਗਮ ਆਯੋਜਿਤ

Sikh Heritage Month ਦੇ ਸਬੰਧ ਚ Vancouver ਚ ਸਮਾਗਮ ਆਯੋਜਿਤ
X

GillBy : Gill

  |  5 April 2026 9:28 AM IST

  • whatsapp
  • Telegram

ਵੈਨਕੂਵਰ, 4ਅਪ੍ਰੈਲ (ਮਲਕੀਤ ਸਿੰਘ)-

ਸਿੱਖ ਕੌਮ ਦੀ ਇਤਿਹਾਸਿਕ ਘਾਲਣਾ ਸੇਵਾ ਭਾਵਨਾ ਅਤੇ ਯੋਗਦਾਨ ਨੂੰ ਦਰਸਾਉਂਦੇ ਸਿੱਖ ਹੈਰੀਟੇਜ ਮਹੀਨੇ ਨੂੰ ਸਮਰਪਿਤ ਵੈਨਕੂਵਰ ਵਿੱਚ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ




ਇਸ ਸੰਬੰਧ ਵਿੱਚ ਅੱਜ ਸਿਟੀ ਆਫ ਵੈਨਕੂਵਰ ਦੇ ਸਿਟੀ ਹਾਲ ਚ ਇੱਕ ਖਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿੱਥੇ ਮੇਅਰ ਕੇਨ ਸੇਮ ਵੱਲੋਂ ਅਪ੍ਰੈਲ ਮਹੀਨੇ ਨੂੰ ਅਧਿਕਾਰਤ ਤੌਰ ਤੇ 'ਸਿੱਖ ਹੈਰੀਟੇਜ ਮੰਥ' ਘੋਸ਼ਿਤ ਕਰਦਿਆਂ ਸਿੱਖ ਕੌਮ ਦੇ ਇਤਿਹਾਸ ਅਤੇ ਸਿੱਖਾਂ ਵੱਲੋਂ ਕੈਨੇਡਾ ਦੀ ਤਰੱਕੀ ਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਗਈ ਜ਼ਿਕਰਯੋਗ ਹੈ ਕਿ ਅਪ੍ਰੈਲ ਮਹੀਨੇ ਨੂੰ 'ਸਿੱਖ ਹੈਰੀਟੇਜ ਮੰਥ' ਵਜੋਂ ਸਰਕਾਰੀ ਪੱਧਰ ਤੇ ਮਾਨਤਾ ਦਿਵਾਉਣ ਲਈ ਪੰਜਾਬੀ ਐਮਪੀ ਸੁਖ ਧਾਲੀਵਾਲ ਵੱਲੋਂ 2019 ਚ ਯਤਨ ਆਰੰਭੇ ਗਏ ਸਨ ਤੇ ਉਹ ਇਸ ਬਾਰੇ ਪਾਰਲੀਮੈਂਟ ਵਿੱਚ ਇੱਕ ਬਿੱਲ ਲੈ ਕੇ ਆਏ ਸਨ। ਇਸ ਮੌਕੇ ਤੇ ਖਾਲਸਾ ਦੀਵਾਨ ਸੁਸਾਇਟੀ ਹੈਡ ਗ੍ਰੰਥੀ ਮਹਿੰਦਰਪਾਲ ਸਿੰਘ, ਕਸ਼ਮੀਰ ਸਿੰਘ ਧਾਲੀਵਾਲ,ਤਾਜ ਸਿੰਘ,ਏਕਮਨਜੋਤ ਸਿੰਘ ਆਦਿ ਨੇ ਆਪਣੇ ਵਿਚਾਰ ਪ੍ਰਗਟ ਕੀਤੇ

Next Story
ਤਾਜ਼ਾ ਖਬਰਾਂ
Share it