Begin typing your search above and press return to search.

ਦਿੱਲੀ : ਫੈਕਟਰੀ 'ਚ ਲੱਗੀ ਭਿਆਨਕ ਅੱਗ (Video)

ਦਿੱਲੀ : ਫੈਕਟਰੀ ਚ ਲੱਗੀ ਭਿਆਨਕ ਅੱਗ (Video)
X

BikramjeetSingh GillBy : BikramjeetSingh Gill

  |  8 Sept 2024 3:51 AM GMT

  • whatsapp
  • Telegram

ਨਵੀਂ ਦਿੱਲੀ : ਦਿੱਲੀ ਦੇ ਬਕਰਵਾਲਾ ਇਲਾਕੇ ਵਿੱਚ ਅੱਜ ਸਵੇਰੇ ਇੱਕ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਇਹ ਅੱਗ ਰਾਜੀਵ ਰਤਨਾ ਆਵਾਸ ਨਾਂ ਦੀ ਕੱਪੜਾ ਬਣਾਉਣ ਵਾਲੀ ਫੈਕਟਰੀ ਵਿੱਚ ਲੱਗੀ। ਪੂਰੀ ਪਹਿਲੀ ਮੰਜ਼ਿਲ ਸੜ ਰਹੀ ਹੈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 25 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ।

Click for Video

Next Story
ਤਾਜ਼ਾ ਖਬਰਾਂ
Share it