Begin typing your search above and press return to search.
Cuba plunged into darkness! ਅਮਰੀਕੀ ਤੇਲ ਪਾਬੰਦੀਆਂ ਕਾਰਨ ਬਿਜਲੀ ਸਪਲਾਈ ਠੱਪ
ਕਿਊਬਾ ਦਾ ਪਾਵਰ ਗ੍ਰਿਡ ਡਿੱਗਣ ਕਾਰਨ ਸਾਰੇ ਦੇਸ਼ ਵਿੱਚ ਬਿਜਲੀ ਬੰਦ ਹੋ ਗਈ। ਮਾਰਚ ਮਹੀਨੇ ਵਿੱਚ ਇਹ ਤੀਜੀ ਵਾਰ ਹੈ ਜਦੋਂ ਇਸ ਤਰ੍ਹਾਂ ਦੀ ਸਥਿਤੀ ਬਣੀ ਹੈ।

By : Gill
ਵੈਨਕੂਵਰ, 21 ਮਾਰਚ (ਮਲਕੀਤ ਸਿੰਘ) – ਕਿਊਬਾ ਵਿੱਚ ਇਸ ਮਹੀਨੇ ਦੌਰਾਨ ਤੀਜੀ ਵਾਰ ਦੇਸ਼-ਪੱਧਰੀ ਬਿਜਲੀ ਬੰਦ ਹੋਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਪੂਰੇ ਦੇਸ਼ ਵਿੱਚ ਜ਼ਿੰਦਗੀ ਪ੍ਰਭਾਵਿਤ ਹੋ ਗਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਪਿਛਲੇ ਤਿੰਨ ਮਹੀਨਿਆਂ ਤੋਂ ਦੇਸ਼ ਨੂੰ ਵਿਦੇਸ਼ਾਂ ਤੋਂ ਤੇਲ ਦੀ ਕੋਈ ਵੱਡੀ ਸਪਲਾਈ ਨਹੀਂ ਮਿਲੀ, ਜਿਸ ਕਾਰਨ ਊਰਜਾ ਸੰਕਟ ਗੰਭੀਰ ਹੋ ਗਿਆ ਹੈ।
ਕਿਊਬਾ ਦਾ ਪਾਵਰ ਗ੍ਰਿਡ ਡਿੱਗਣ ਕਾਰਨ ਸਾਰੇ ਦੇਸ਼ ਵਿੱਚ ਬਿਜਲੀ ਬੰਦ ਹੋ ਗਈ। ਮਾਰਚ ਮਹੀਨੇ ਵਿੱਚ ਇਹ ਤੀਜੀ ਵਾਰ ਹੈ ਜਦੋਂ ਇਸ ਤਰ੍ਹਾਂ ਦੀ ਸਥਿਤੀ ਬਣੀ ਹੈ।
ਵਿਸ਼ਲੇਸ਼ਕਾਂ ਦੇ ਅਨੁਸਾਰ ਪੁਰਾਣਾ ਹੋ ਚੁੱਕਾ ਢਾਂਚਾਗਤ ਤੰਤਰ ਅਤੇ ਅਮਰੀਕਾ ਵੱਲੋਂ ਲਗਾਈਆਂ ਗਈਆਂ ਤੇਲ ਪਾਬੰਦੀਆਂ ਇਸ ਸੰਕਟ ਦੇ ਮੁੱਖ ਕਾਰਨ ਹਨ। ਸਰਕਾਰ ਵੱਲੋਂ ਹਾਲਾਤਾਂ ਨੂੰ ਸੰਭਾਲਣ ਲਈ ਕੋਸ਼ਿਸ਼ਾਂ ਜਾਰੀ ਹਨ
ਫੋਟੋ ਕੈਪਸ਼ਨ: ਕਿਊਬਾ ਵਿੱਚ ਬਿਜਲੀ ਬੰਦ ਹੋਣ ਦੌਰਾਨ ਅੰਨ੍ਹੇਰੇ ਵਿੱਚ ਸੜਕ ’ਤੇ ਚੱਲਦੇ ਲੋਕ ਅਤੇ ਵਾਹਨਾਂ ਦੀਆਂ ਲਾਈਟਾਂ ਦਾ ਦ੍ਰਿਸ਼।
Next Story


