Begin typing your search above and press return to search.
ਸ੍ਰੀਨਗਰ ਵਿੱਚ CRPF ਜਵਾਨ ਨੇ ਖ਼ੁਦ ਨੂੰ ਮਾਰ ਲਈ ਗੋਲੀ

By : Gill
ਸ੍ਰੀਨਗਰ : ਸ੍ਰੀਨਗਰ ਜ਼ਿਲ੍ਹੇ ਦੇ ਸ਼ਿਵਪੋਰਾ ਇਲਾਕੇ ਵਿੱਚ ਇੱਕ ਕੈਂਪ ਵਿੱਚ ਸੀਆਰਪੀਐਫ ਦੇ ਇੱਕ ਜਵਾਨ ਨੇ ਆਪਣੀ ਸਰਵਿਸ ਰਾਈਫਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ।
ਉਸ ਦੀ ਪਛਾਣ ਕਾਂਸਟੇਬਲ ਨਿਰਮਲ ਪਾਲ ਸਿੰਘ ਵਜੋਂ ਹੋਈ ਹੈ, ਜਿਸ ਨੇ ਸੀਆਰਪੀਐਫ ਦੀ 61 ਬਟਾਲੀਅਨ ਦੇ ਕੈਂਪ ਅੰਦਰ ਆਪਣੀ ਸਰਵਿਸ ਰਾਈਫਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ।
Next Story


