Begin typing your search above and press return to search.
ਕੁਲੜ ਪੀਜ਼ਾ ਜੋੜੇ ਨੂੰ ਅਦਾਲਤ ਨੇ ਦਿੱਤੀ ਸੁਰੱਖਿਆ
By : BikramjeetSingh Gill
ਚੰਡੀਗੜ੍ਹ : ਪਿਛਲੇ ਕਈ ਦਿਨਾਂ ਤੋਂ ਜਲੰਧਰ ਵਿਖੇ ਕੋਲੜ ਪੀਜ਼ਾ ਜੋੜੇ ਨੂੰ ਨਿਹੰਗ ਸਿੰਘਾਂ ਵਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਜਿਸ ਦੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਸਨ।
ਮਾਮਲਾ ਇਹ ਸੀ ਕਿ ਨਿਹੰਗ ਕਹਿ ਰਹੇ ਸਨ ਕਿ ਤੁਸੀ ਜੋ ਵੀ ਕਰਨਾ ਹੈ ਪੱਗ ਬੰਨ ਕੇ ਨਹੀ ਕਰ ਸਕਦੇ। ਇਸ ਉਤੇ ਕੋਲੜ ਪੀਜ਼ਾ ਜੋੜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜਾਣ ਦੀ ਵੀ ਗਲ ਕੀਤੀ ਸੀ ਅਤੇ ਹਾਈ ਕੋਰਟ ਵੀ ਗਏ ਸਨ।
ਅੱਜ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਕੁਲੜ ਜੋੜੇ ਨੂੰ ਸੁਰੱਖਿਆ ਵੀ ਦੇਣ ਦੀ ਗਲ ਆਖੀ ਹੈ।
Next Story