Begin typing your search above and press return to search.

Canadian girl died due to drowning- ਡਿੰਗੋ ਦੇ ਹਮਲੇ ਤੋਂ ਬਾਅਦ ਸਮੁੰਦਰ ਵਿੱਚ ਡੁੱਬਣ ਨਾਲ ਹੋਈ ਸੀ ਕੈਨੇਡੀਅਨ ਲੜਕੀ ਦੀ ਮੌਤ

Canadian girl died due to drowning- ਡਿੰਗੋ ਦੇ ਹਮਲੇ ਤੋਂ ਬਾਅਦ ਸਮੁੰਦਰ ਵਿੱਚ ਡੁੱਬਣ ਨਾਲ ਹੋਈ ਸੀ ਕੈਨੇਡੀਅਨ ਲੜਕੀ ਦੀ ਮੌਤ
X

GillBy : Gill

  |  7 March 2026 10:05 PM IST

  • whatsapp
  • Telegram



ਲੰਬੀ ਜਾਂਚ ਮਗਰੋਂ ਆਸਟਰੇਲੀਆ ਦੇ ਅਧਿਕਾਰੀਆਂ ਦਾ ਦਾਅਵਾ

ਵੈਨਕੂਵਰ, 5 ਮਾਰਚ (ਮਲਕੀਤ ਸਿੰਘ)- ਆਸਟ੍ਰੇਲੀਆ ਵਿੱਚ ਇੱਕ ਕੈਨੇਡੀਅਨ ਨੌਜਵਾਨ ਸੈਲਾਨੀ ਲੜਕੀ ਦੀ ਮੌਤ ਦੇ ਮਾਮਲੇ ਵਿੱਚ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਮੌਤ ਡਿੰਗੋ ਜਾਨਵਰ ਦੇ ਹਮਲੇ ਤੋਂ ਬਾਅਦ ਸਮੁੰਦਰ ਵਿੱਚ ਡੁੱਬਣ ਕਾਰਨ ਹੋਈ ਸੀ

ਜਿਕਰਯੋਗ ਹੈ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੈਂਪਬੈਲ ਰਿਵਰ ਸ਼ਹਿਰ ਨਾਲ ਸੰਬੰਧਿਤ ਲੜਕੀ ਪਾਈਪਰ ਜੇਮਜ ਜੋ ਕਿ ਆਸਟਰੇਲੀਆ ਘੁੰਮਣ ਗਈ ਸੀ ਉਸ ਦੀ ਲਾਸ਼ 19 ਜਨਵਰੀ ਨੂੰ ਆਸਟਰੇਲੀਆ ਦੇ ਮਸ਼ਹੂਰ ਕੰਗਾਰੀ ਟਾਪੂ ਤੋਂ ਭੇਦ ਭਰੇ ਹਾਲਾਤਾਂ ਵਿੱਚ ਬਰਾਮਦ ਕੀਤੀ ਗਈ ਸੀ

ਆਸਟ੍ਰੇਲੀਆਈ ਅਧਿਕਾਰੀਆਂ ਵੱਲੋਂ ਉਦੋਂ ਤੋਂ ਲੈ ਕੇ ਹੁਣ ਤੱਕ ਵਿੱਢੀ ਦੀ ਜਾਂਚ ਅਨੁਸਾਰ ਪਾਈਪਰ ਜੇਮਜ਼ ਨੂੰ ਪਹਿਲਾਂ ਜੰਗਲੀ ਕੁੱਤੇ ਵਰਗੇ ਜਾਨਵਰ ਡਿੰਗੋ ਨੇ ਹਮਲਾ ਕਰਕੇ ਜਖ਼ਮੀ ਕੀਤਾ। ਇਸ ਹਮਲੇ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਉਹ ਸਮੁੰਦਰ ਵੱਲ ਭੱਜੀ ਅਤੇ ਡੂੰਘੇ ਪਾਣੀ ਚ ਡੁੱਬ ਜਾਣ ਕਾਰਨ ਉਸ ਦੀ ਮੌਤ ਹੋ ਗਈ ਸੀ

Next Story
ਤਾਜ਼ਾ ਖਬਰਾਂ
Share it