Begin typing your search above and press return to search.

Canada's Laurie Blouin ਨੇ ਵਰਲਡ ਕੱਪ ਸਲੋਪਸਟਾਈਲ ਵਿੱਚ ਸੋਨ ਤਮਗਾ ਜਿੱਤ ਕੇ ਕਰਵਾਈ ਬੱਲੇ ਬੱਲੇ

ਕਿਊਬੈਕ ਨਾਲ ਸਬੰਧਤ ਬਲੂਇਨ ਦੀ ਇਹ ਵਰਲਡ ਕੱਪ ਕੈਰੀਅਰ ਦੀ ਤੀਜੀ ਜਿੱਤ ਹੈ

Canadas Laurie Blouin ਨੇ ਵਰਲਡ ਕੱਪ ਸਲੋਪਸਟਾਈਲ ਵਿੱਚ ਸੋਨ ਤਮਗਾ ਜਿੱਤ ਕੇ ਕਰਵਾਈ ਬੱਲੇ ਬੱਲੇ
X

GillBy : Gill

  |  11 Jan 2026 9:17 AM IST

  • whatsapp
  • Telegram

ਕੈਨੇਡਾ ਦੀ ਲੌਰੀ ਬਲੂਇਨ ਨੇ ਵਰਲਡ ਕੱਪ ਸਲੋਪਸਟਾਈਲ ਵਿੱਚ ਸੋਨ ਤਮਗਾ ਜਿੱਤ ਕੇ ਕਰਵਾਈ ਬੱਲੇ ਬੱਲੇ

ਵੈਨਕੂਵਰ, 11 ਜਨਵਰੀ (ਮਲਕੀਤ ਸਿੰਘ) – ਕੈਨੇਡਾ ਦੀ ਮਸ਼ਹੂਰ ਸਨੋਬੋਰਡ ਖਿਡਾਰਨ ਲੌਰੀ ਬਲੂਇਨ ਨੇ ਅਮਰੀਕਾ ਦੇ ਐਸਪਨ ਸ਼ਹਿਰ ਵਿੱਚ ਹੋਏ ਮਹਿਲਾ ਵਰਲਡ ਕੱਪ ਸਨੋਬੋਰਡ ਸਲੋਪਸਟਾਈਲ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਜਿੱਤਣ ਚ ਸਫਲਤਾ ਪ੍ਰਾਪਤ ਕੀਤੀ ਹੈ

ਕਿਊਬੈਕ ਨਾਲ ਸਬੰਧਤ ਬਲੂਇਨ ਦੀ ਇਹ ਵਰਲਡ ਕੱਪ ਕੈਰੀਅਰ ਦੀ ਤੀਜੀ ਜਿੱਤ ਹੈ

ਪ੍ਰਾਪਤ ਵੇਰਵਿਆਂ ਮੁਤਾਬਕ , ਫਾਈਨਲ ਰਾਊਂਡ ਤੋਂ ਪਹਿਲਾਂ ਬਲੂਇਨ ਛੇਵੇਂ ਸਥਾਨ ‘ਤੇ ਸੀ, ਪਰ ਮੁਕਾਬਲੇ ਦੇ ਆਖਰੀ ਦੌਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਉਸਨੇ ਸਿਖਰ ‘ਤੇ ਪਹੁੰਚ ਕੇ ਸੋਨ ਤਮਗਾ ਜਿੱਤ ਕਿ ਬੱਲੇ ਬੱਲੇ ਕਰਵਾ ਦਿੱਤੀ

ਇਸ ਜਿੱਤ ਨਾਲ ਕਨੇਡਾ ਦੀ ਸਨੋਬੋਰਡਿੰਗ ਟੀਮ ਦਾ ਮਨੋਬਲ ਹੋਰ ਉੱਚਾ ਹੋਣਾ ਤੈਅ ਹੈ

ਕੈਪਸ਼ਨ ਲੌਰੀ ਬਲੂਇਨ ਦੀ ਇੱਕ ਤਸਵੀਰ

Next Story
ਤਾਜ਼ਾ ਖਬਰਾਂ
Share it